ਲੁਧਿਆਣਾ ਪੂਰਬੀ: ਭਾਰਤ ਨਗਰ ਚੌਂਕ ਨਜ਼ਦੀਕ ਘਰ ਵਿੱਚ ਲੱਗੀ ਭਿਆਨਕ ਅੱਗ ਘਰ ਵਿੱਚ ਫੈਲਿਆ ਧੂਆਂ ਧੂਆਂ, ਬਜ਼ੁਰਗ ਔਰਤ ਦੀ ਮੌਤ, ਛੋਟੇ ਬੱਚੇ ਦੀ ਹਾਲਤ ਗੰਭੀਰ
ਭਾਰਤ ਨਗਰ ਚੌਂਕ ਨਜ਼ਦੀਕ ਘਰ ਵਿੱਚ ਲੱਗੀ ਭਿਆਨਕ ਅੱਗ ਘਰ ਵਿੱਚ ਫੈਲਿਆ ਧੂਆਂ ਧੂਆਂ, ਬਜ਼ੁਰਗ ਔਰਤ ਦੀ ਮੌਤ, ਛੋਟੇ ਬੱਚੇ ਦੀ ਹਾਲਤ ਗੰਭੀਰ ਅੱਜ 12 ਵਜੇ ਮਿਲੀ ਜਾਣਕਾਰੀ ਅਨੁਸਾਰ ਲੁਧਿਆਣਾ ਦੇ ਭਾਰਤੀਆਂ ਕੋਲ ਚੌਂਕ ਦੇ ਨਜ਼ਦੀਕ ਉਸ ਸਮੇਂ ਵੱਡਾ ਹਾਦਸਾ ਵਾਪਰ ਗਿਆ ਜਦੋਂ ਇੱਕ ਘਰ ਦੇ ਵਿੱਚ ਸ਼ਾਰਟ ਸਰਕਟ ਹੋਣ ਨਾਲ ਭਿਆਨਕ ਅੱਗ ਲੱਗ ਗਈ ਅੱਗ ਇੰਨੀ ਭਿਆਨਕ ਸੀ ਕਿ ਪੂਰੇ ਘਰ ਦੇ ਵਿੱਚ ਧੂਆ ਹੀ ਧੂਆਂ ਫੈਲ ਗਿਆ ਅਤੇ ਮੌਕੇ ਤੇ ਪਹੁੰਚ ਕੇ ਫਾਇਰ ਗੇਡ ਵੱਲੋਂ ਅੱਗ ਤ