ਲੁਧਿਆਣਾ ਪੂਰਬੀ: ਫਰੋਜ਼ਗਾਂਧੀ ਮਾਰਕੀਟ ਵਿੱਚ ਬਣੇ ਆਰਐਸ ਟਾਵਰ ਨੂੰ ਲੱਗੀ ਅਚਾਨਕ ਅੱਗ,ਸ਼ੋਰਟ ਸਰਕਟ ਨਾਲ ਲੱਗੀ ਅੱਗ
ਫਰੋਜ਼ਗਾਂਧੀ ਮਾਰਕੀਟ ਵਿੱਚ ਬਣੇ ਆਰਐਸ ਟਾਵਰ ਨੂੰ ਲੱਗੀ ਅਚਾਨਕ ਅੱਗ,ਸ਼ੋਰਟ ਸਰਕਟ ਨਾਲ ਲੱਗੀ ਅੱਗ ਅੱਜ 5 ਬਜੇ ਮਿਲੀ ਜਾਣਕਾਰੀ ਅਨੁਸਾਰ ਲੁਧਿਆਣਾ ਦੇ ਫਿਰੋਜ਼ ਗਾਂਧੀ ਮਾਰਕੀਟ ਵਿੱਚ ਬਣੇ ਆਰਐਸ ਟਾਵਰ ਨੂੰ ਅਚਾਨਕ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਜਿਸ ਤੋਂ ਬਾਅਦ ਆਸ-ਪਾਸ ਦੇ ਲੋਕਾਂ ਨੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਅੱਗ ਦੀਆਂ ਲੱਤਾਂ ਵੱਧਦੀਆਂ ਗਈਆਂ ਲੋਕਾਂ ਨੇ ਬਿਲਡਿੰਗ ਵਿੱਚ ਬਣੇ ਬੈਂਕ ਅਧਿਕਾਰੀਆਂ ਨੂੰ ਸੁਚਿਤ ਕੀਤਾ ਜਿਸ ਤੋਂ ਬਾਅਦ ਦਮਕਲ ਵਿਭਾਗ