ਲੁਧਿਆਣਾ ਪੂਰਬੀ: ਟਿੱਬਾ ਰੋਡ ਪ੍ਰਵਾਸੀਆਂ ਨੂੰ ਬਾਹਰ ਕੱਢਣ ਨੂੰ ਲੈ ਕੇ ਖੁੱਲ ਕੇ ਬੋਲੇ ਪ੍ਰਵਾਸੀ ਕਿਹਾ ਪੰਜਾਬ ਵਿੱਚ ਖਾਲਿਸਤਾਨ ਬਣਾਉਣ ਦੀ ਆੜ ਵਿੱਚ 84 ਵਰਗੇ ਹਾਲਾਤ
ਪੰਜਾਬ ਵਿੱਚ ਪ੍ਰਵਾਸੀਆਂ ਨੂੰ ਬਾਹਰ ਕੱਢਣ ਨੂੰ ਲੈ ਕੇ ਖੁੱਲ ਕੇ ਬੋਲੇ ਪ੍ਰਵਾਸੀ ਕਿਹਾ ਪੰਜਾਬ ਵਿੱਚ ਖਾਲਿਸਤਾਨ ਬਣਾਉਣ ਦੀ ਆੜ ਵਿੱਚ 84 ਵਰਗੇ ਹਾਲਾਤ ਬਣਾਉਣ ਦੀ ਕੀਤੀ ਜਾ ਰਹੀ ਹੈ ਕੋਸ਼ਿਸ਼ ਅੱਜ 5 ਵਜੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇੱਕ ਪ੍ਰਵਾਸੀ ਨੇ ਮੀਡੀਆ ਸਾਹਮਣੇ ਖੁੱਲ੍ਹ ਕੇ ਬੋਲਦਿਆਂ ਕਿਹਾ ਕਿ ਪ੍ਰਵਾਸੀਆਂ ਨੂੰ ਪੰਜਾਬ ਤੋਂ ਬਾਹਰ ਕੱਢਣ ਲਈ ਇੱਕ ਵੱਡੇ ਪੱਧਰ 'ਤੇ ਸਾਜ਼ਿਸ਼ ਰਚੀ ਜਾ ਰਹੀ ਹੈ। ਉਸਨੇ ਕਿਹਾ ਕਿ ਕੁਝ ਖਾਲਿਸਤਾਨੀ ਸਮਰਥਕ ਮਾਹੌਲ ਖਰਾਬ