ਲੁਧਿਆਣਾ ਪੂਰਬੀ: ਡਵੀਜਨ ਨੰਬਰ 3 ਪੁਲਿਸ ਵੱਲੋਂ ਸਾਂਝੇ ਆਪਰੇਸ਼ਨ ਵਿਚ ਫਰਜੀ ਕਾਲ ਸੈਂਟਰ ਚਲਾਉਣ ਵਾਲੇ ਆਰੋਪੀ ਨੂੰ 2 ਕਰੋੜ 5 ਲੱਖ ਰੁਪਏ ਦੀ ਰਾਸ਼ੀ ਸਮੇਤ ਗ੍ਰਿਫਤਾਰ
ਲੁਧਿਆਣਾ ਅਤੇ ਕਪੂਰਥਲਾ ਪੁਲਿਸ ਵੱਲੋਂ ਸਾਂਝੇ ਆਪਰੇਸ਼ਨ ਵਿਚ ਫਰਜੀ ਕਾਲ ਸੈਂਟਰ ਚਲਾਉਣ ਵਾਲੇ ਆਰੋਪੀ ਨੂੰ 2 ਕਰੋੜ 5 ਲੱਖ ਰੁਪਏ ਦੀ ਰਾਸ਼ੀ ਸਮੇਤ ਗ੍ਰਿਫਤਾਰ ਕੀਤਾ ਅੱਜ 5:30 ਬਜੇ ਏਸੀਪੀ ਅਨਿਲ ਭਨੋਟ ਨੇ ਦੱਸਿਆ ਕਿ ਬਿਤੇ ਦਿਨੀਂ ਬੀ ਐਨਐਸ ਦੀਆਂ ਧਰਾਵਾਂ ਅਤੇ ਆਈਟੀ ਐਕਟ ਤਹਿਤ ਐਫਆਈਆਰ ਨੰਬਰ 12,111 ਅਤੇ 318(4) 61(2) ਬੀਐਨਐਸ 88 ਸੀ,68/ਡੀ ਆਈਟੀ ਐਕਟ ਅਧੀਨ ਦਰਜ ਕੀਤਾ ਸੀ। ਜਿਸ ਵਿੱਚ ਫਗਵਾੜਾ ਦੇ ਇੱਕ ਹੋਟਲ ਵਿੱਚ ਚੱਲ ਰਿਹਾ ਫਰਜ਼ੀ ਕਾਲ ਸੈਂਟਰ