ਲੁਧਿਆਣਾ ਪੂਰਬੀ: ਤਾਜਪੁਰ ਰੋਡ ਯੁੱਧ ਨਸ਼ਿਆਂ ਵਿਰੁੱਧ ਕਾਰਵਾਈ ਕਰਦਿਆਂ ਲੁਧਿਆਣਾ ਪੁਲਿਸ ਨੇ 100 ਗ੍ਰਾਮ ਹਿਰਨ ਸਮੇਤ ਇੱਕ ਵਿਅਕਤੀ ਨੂੰ ਕੀਤਾ ਕਾਬੂ
ਯੁੱਧ ਨਸ਼ਿਆਂ ਵਿਰੁੱਧ ਕਾਰਵਾਈ ਕਰਦਿਆਂ ਲੁਧਿਆਣਾ ਪੁਲਿਸ ਨੇ 100 ਗ੍ਰਾਮ ਹਿਰਨ ਸਮੇਤ ਇੱਕ ਵਿਅਕਤੀ ਨੂੰ ਕੀਤਾ ਕਾਬੂ ਅੱਜ 6 ਬਜੇ ਮਿਲੀ ਜਾਣਕਾਰੀ ਅਨੁਸਾਰ ਕਮਿਸ਼ਨਰੇਟ ਪੁਲਸ ਲੁਧਿਆਣਾ ਵਲੋਂ ਸਖਤ ਕਰਵਾਈ ਕਰਦਿਆ ਨਸ਼ੇ ਖਿਲਾਫ ਜੰਗ ਰੱਖਦਿਆ 1 ਆਰੋਪੀ ਨੂੰ ਕ੍ਰਾਈਮ ਬ੍ਰਾਂਚ ਲੁਧਿਆਣਾ ਦੀ ਪੁਲਸ ਨੇ ਗ੍ਰਿਫਤਾਰ ਕੀਤਾ ਅਤੇ ਪੁੱਛਗਿੱਛ ਦੌਰਾਨ ਆਰੋਪੀ ਪਾਸੋ 100 ਗ੍ਰਾਮ ਹੀਰੋਇਨ,ਨਜਾਇਜ਼ ਅਸਲਾ,ਅਤੇ ਬਿਨਾ ਨੰਬਰੀ ਮੋਟਰਸਾਈਕਲ ਬਰਾਮਦ ਕੀਤਾ ਅਤੇ ਪਰਚਾ ਦਰਜ ਕਰ ਅਗਲੀ ਕਾ