ਮਲੋਟ: ਵਰਤਮਾਨ ਹਾਲਾਤਾਂ ਦੇ ਮੱਦੇਨਜ਼ਰ ਐਸਐਮਓ ਨੇ ਵੱਖ-ਵੱਖ ਸੰਸਥਾਵਾਂ ਦੇ ਆਗੂਆਂ ਨਾਲ ਕੀਤੀ ਮੀਟਿੰਗ #OperationSindoor*
ਵਰਤਮਾਨ ਹਾਲਾਤਾਂ ਨੂੰ ਦੇਖਦੇ ਹੋਏ ਅੱਜ ਸਿਵਲ ਸਰਜਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਰਕਾਰੀ ਹਸਪਤਾਲ਼ ਮਲੋਟ ਵਿਖੇ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਸੁਨੀਲ ਬਾਂਸਲ ਦੀ ਦੇਖਰੇਖ ਹੇਠ ਇੱਕ ਮੀਟਿੰਗ ਹੋਈ। ਜਿਸ ਵਿੱਚ ਸਮੂਹ ਧਾਰਮਿਕ, ਸਾਮਾਜਿਕ, ਵਪਾਰਿਕ, ਅਤੇ ਸਰਕਾਰੀ ਹਸਪਤਾਲ਼ ਦੀ ਸਾਰੀ ਟੀਮ ਵੱਲੋਂ ਐਂਬੂਲੈਂਸ ਦੀਆਂ ਸੇਵਾਵਾਂ, ਸਾਇਰਨ, ਪਾਣੀ ਦੀ ਸੇਵਾ, ਰੋਟੀ ਲੰਗਰ ਦੀ ਸੇਵਾ, ਲੋੜ ਪੈਣ ਤੇ ਮਲਮ ਪੱਟੀ, ਵਹੀਲ ਚੇਅਰ, ਬੈਡ ਤੇ ਹੋਰ ਜ਼ਰੂਰੀ ਸੇਵਾਵਾਂ ਬਾਰੇ ਚਰਚਾ ਕ