ਜਲਾਲਾਬਾਦ: ਪਿੰਡ ਘੁਬਾਇਆ ਨੂੰ ਮਿਲੀਆਂ ਸਿਹਤ ਤੇ ਖੇਡ ਸਹੂਲਤਾਂ, ਵਿਧਾਇਕ ਨੇ ਕੀਤਾ ਉਦਘਾਟਨ
ਜਲਾਲਾਬਾਦ ਦੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਪਿੰਡ ਘੁਬਾਇਆ ਵਿੱਚ 35 ਲੱਖ ਦੇ ਹੈਲਥ ਸੈਂਟਰ ਅਤੇ 33 ਲੱਖ ਦੇ ਖੇਡ ਸਟੇਡੀਅਮ ਦਾ ਉਦਘਾਟਨ ਕੀਤਾ। ਇਸ ਤੋਂ ਇਲਾਵਾ ਪਿੰਡ ਚੱਕ ਅਰਨੀ ਵਾਲਾ ਵਿੱਚ ਵੀ ਖੇਡ ਸਟੇਡੀਅਮ ਲੋਕਾਂ ਨੂੰ ਸਮਰਪਿਤ ਕੀਤਾ ਗਿਆ।