ਫਿਲੌਰ: ਫਿਲੋਰ ਦੇ ਅਕਲਪੁਰ ਰੋਡ ਵਿਖੇ ਪੈਦਲ ਜਾ ਰਹੇ ਵਿਅਕਤੀ ਦਾ ਮੋਟਰਸਾਈਕਲ ਸਵਾਰ ਦੋ ਲੁਟੇਰਿਆਂ ਨੇ ਲੁੱਟਿਆ ਫੋਨ ਅੱਗੇ ਹੋਏ ਕਾਬੂ
ਵਿਅਕਤੀ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਉਹ ਪੈਦਲ ਫੋਨ ਸੁਣਦਾ ਹੋਇਆ ਜਾ ਰਿਹਾ ਸੀ ਤਾਂ ਪਿੱਛੋਂ ਮੋਟਰਸਾਈਕਲ ਸਵਾਰ ਦੋ ਲੁਟੇਰਿਆਂ ਨੇ ਉਸ ਦਾ ਫੋਨ ਲੁੱਟ ਲਿਤਾ ਤੇ ਅੱਗੇ ਨੂੰ ਭੱਜੇ ਤੇ ਉਸਨੇ ਰੋਲਾ ਪਾਇਆ ਤੇ ਅੱਗੇ ਫਾਟਕ ਬੰਦ ਸੀ। ਸਾਥੀ ਦੀ ਮਦਦ ਦੇ ਨਾਲ ਉਹਨਾਂ ਨੇ ਲੁਟੇਰੇ ਨੂੰ ਕਾਬੂ ਕਰ ਲਿੱਤਾ ਅਤੇ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ ਫਿਲਹਾਲ ਪੁਲਿਸ ਨੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ।