ਫਿਲੌਰ: ਮੁੰਬਈ ਵਿਖੇ ਹੀਰੇ ਦੀ ਅੰਗੂਠੀ ਚੋਰੀ ਕਰਨ ਦੇ ਮਾਮਲੇ ਵਿੱਚ ਪੁਲਿਸ ਨੇ ਗੁਰਾਇਆ ਤੋਂ ਚੋਰ ਨੂੰ ਕੀਤਾ ਗ੍ਰਫਤਾਰ
ਜਾਣਕਾਰੀ ਦਿੰਦਿਆਂ ਹੋਇਆਂ ਵਿਅਕਤੀ ਵੱਲੋਂ ਦੱਸਿਆ ਜਾ ਰਿਹਾ ਹੇ ਕਿ ਮੁੰਬਈ ਵਿਖੇ ਉਸ ਦਾ ਹੀ ਇੱਕ ਜਾਣਕਾਰ ਜੋ ਕਿ ਗੁਰਾਇਆ ਚ ਰਹਿੰਦਾ ਹੈ ਉਸੇ ਨੇ ਪਰਸ ਦੇ ਵਿੱਚੋਂ 15 ਲੱਖ ਰੁਪਏ ਦੀ ਹੀਰੇ ਦੀ ਅੰਗੂਠੀ ਜੋ ਕਿ ਚੋਰੀ ਕਰ ਲਿਤੀ ਸੀ। ਜਿਸ ਤੋਂ ਬਾਅਦ ਮੁੰਬਈ ਪੁਲਿਸ ਨੇ ਮਾਮਲਾ ਦਰਜ ਕੀਤਾ ਅਤੇ ਆਰੋਪੀ ਨੂੰ ਗੁਰਾਇਆ ਵਿਖੇ ਗ੍ਰਿਫਤਾਰ ਕਰ ਲਿੱਤਾ ਤੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਹੈ।