ਫਿਲੌਰ: ਫਿਲੋਰ ਦੇ ਪਿੰਡ ਖਾਨਪੁਰ ਵਿਖੇ ਦਿਹਾਤੀ ਪੁਲਿਸ ਨੇ ਨਸ਼ਾ ਤਸਕਰਾਂ ਦੇ ਖਿਲਾਫ ਕੀਤੀ ਕਾਰਵਾਈ
ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਹੋਇਆਂ ਪੁਲਿਸ ਅਧਿਕਾਰੀਆਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਨੇ ਫਿਲੋਰ ਦੇ ਪਿੰਡ ਖਾਨਪੁਰ ਵਿਖੇ ਨਸ਼ਾ ਤਸਕਰਾਂ ਦੇ ਖਿਲਾਫ ਕਾਰਵਾਈ ਕੀਤੀ ਹੈ ਤੇ ਇੱਕ ਨਸ਼ਾ ਤਸਕਰ ਜਸਬੀਰ ਸ਼ੇਰਾ ਦੇ ਘਰ ਬੁਲਡੋਜ਼ਰ ਚਲਾਇਆ ਗਿਆ ਹੈ ਕਿਉਂਕਿ ਇਸ ਨੇ ਜਿਹੜਾ ਇਹ ਘਰ ਹੈ ਇਹ ਨਸ਼ੇ ਵੇਚ ਕੇ ਬਣਾਇਆ ਸੀ ਜਿਸ ਤੇ ਕਾਰਵਾਈ ਕੀਤੀ ਗਈ ਹੈ।