ਫਿਲੌਰ: ਗੁਰਾਇਆਂ ਦੇ ਪਿੰਡ ਚੱਕ ਦੇਸ ਵਿਖੇ ਚੱਲੀ ਵਿਆਹ ਦੇ ਦੌਰਾਨ ਗੋਲੀ ਦੇ ਮਾਮਲੇ ਵਿੱਚ ਪੁਲਿਸ ਨੇ ਆਰੋਪੀ ਨੂੰ ਕੀਤਾ ਗ੍ਰਿਫਤਾਰ
ਪੁਲਿਸ ਨੇ ਦੱਸਿਆ ਹੈ ਕਿ ਬੀਤੇ ਕੁਛ ਦਿਨ ਪਹਿਲਾਂ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਵਿੱਚ ਪਤਾ ਲੱਗਾ ਕਿ ਗੁਰਾਇਆ ਦੇ ਪਿੰਡ ਚੱਕ ਤੇ ਇਸ ਵਿਖੇ ਇੱਕ ਐਨਆਰਆਈ ਦੇ ਵਿਆਹ ਫੰਕਸ਼ਨ ਦੌਰਾਨ ਹਵਾਈ ਫਾਇਰ ਕੀਤੇ ਗਏ ਹਨ ਜਿਸ ਤੇ ਕਿ ਉਹਨਾਂ ਨੇ ਕਾਰਵਾਈ ਕਰਦੀਆਂ ਹੋਈਆਂ ਇਸ ਵਿੱਚ ਆਰੋਪੀ ਨੂੰ ਗ੍ਰਿਫਤਾਰ ਕਰ ਲਿੱਤਾ ਹੈ ਤੇ ਅਗਲੀ ਕਾਰਵਾਈ ਆਰੰਭ ਕਰ ਲਿਤੀ ਹੈ।