SHO ਸੁਨੀਤਾ ਬਾਵਾ ਦੀ ਸਪੀਡ ਚੈੱਕ ਕੀਤੀ,ਆਲ ਇਜ਼ ਵੈੱਲ ਸੀ। ਪੁਲਸ ਆਲਿਆਂ ਨੇ ਐੱਸ. ਐੱਚ. ਓ. ਦਾ ਮੂੰਹ ਬੰਨ੍ਹਾਇਆ ਹੋਇਆ ਸੀ ਤੇ ਫੁੱਲ ਹਦਾਇਤ ਸੀ ਕਿ ਕੈਮਰਾ ਵੇਖ ਕੇ ਸਪੀਡ ਚੱਕ ਦੇਣੀ ਐਂ। ਐੱਸ.ਐੱਚ.ਓ. ਬੀਬੀ ਨੇ ਉਹੀ ਕੀਤਾ ਤੇ ਕੈਮਰਿਆਂ 'ਚੋਂ ਬਚ ਕੇ ਨਿਕਲ ਗਈ। ਹੁਣ ਜੇਲ੍ਹ ਚੈਪਟਰ ਸ਼ੁਰੂ ਹੋ ਗਿਆ ਹੈ !!!
#jonetv #facebookviral #PunjabPolice #moga #CrimeNews