Public App Logo
Profile Picture

Jaswinder Singh

@usr76698266
8Followers
0Following
Video 0
Video 1
Video 2
ਥਾਣਾ ਨਿਹਾਲ ਸਿੰਘ ਵਾਲਾ ਪੁਲਿਸ ਵੱਲੋਂ 03 ਮੁਲਜ਼ਮ ਗ੍ਰਿਫ਼ਤਾਰ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਗਈ।

🔹 400 ਗ੍ਰਾਮ ਹੈਰੋਇਨ
🔹 02 ਦੇਸੀ ਪਿਸਤੌਲ 32 ਬੋਰ
🔹 06 ਜਿੰਦਾ ਰੌਂਦ
🔹 ਇੱਕ i20 ਕਾਰ ਨੰਬਰ PB-29-AH-7342 ਬਰਾਮਦ

ਮੁਲਜ਼ਮਾਂ ਖ਼ਿਲਾਫ਼ NDPS Act ਅਤੇ Arms Act ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਜਾਰੀ ਹੈ। ਪੁਲਿਸ ਵੱਲੋਂ ਹੈਰੋਇਨ ਅਤੇ ਨਾਜਾਇਜ਼ ਅਸਲੇ ਦੇ Backward & Forward Links ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।

Thana Nihal Singh Wala police arrested three accused with 400g heroin, weapons, and a vehicle. Case registered and further investigation underway. <nis:link nis:type=tag nis:id=joneyv nis:value=joneyv nis:enabled=true nis:link/> <nis:link nis:type=tag nis:id=facebookviral nis:value=facebookviral nis:enabled=true nis:link/> <nis:link nis:type=tag nis:id=punjabpolice nis:value=punjabpolice nis:enabled=true nis:link/> <nis:link nis:type=tag nis:id=heroinseizure nis:value=heroinseizure nis:enabled=true nis:link/> <nis:link nis:type=tag nis:id=lawandorder nis:value=lawandorder nis:enabled=true nis:link/>
Video 4
Video 5
ਬਿਜਲੀ ਬੋਰਡ ਦੇ ਮੁਲਾਜਮਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਪਟਿਆਲਾ ਦੇ ਕਾਲੀ ਮਾਤਾ ਮੰਦਰ ਰੋਡ ਤੇ ਪਿਛਲੇ ਲੰਮੇ ਸਮੇਂ ਤੋਂ ਕੀਤਾ ਜਾ ਰਿਹਾ ਧਰਨਾ ਪਰਦਰਸ਼ਨ,ਰੋਡ ਨੂੰ ਕੀਤਾ ਗਿਆ ਮੁਕੰਮਲ ਤੌਰ ਤੇ ਬੰਦ!
<nis:link nis:type=tag nis:id=jonetv nis:value=jonetv nis:enabled=true nis:link/> <nis:link nis:type=tag nis:id=facebookvideo nis:value=facebookvideo nis:enabled=true nis:link/> <nis:link nis:type=tag nis:id=protest nis:value=protest nis:enabled=true nis:link/> <nis:link nis:type=tag nis:id=electricityboardemployees nis:value=electricityboardemployees nis:enabled=true nis:link/>
CIA ਸਟਾਫ਼ ਮੋਗਾ ਵੱਲੋਂ ਨਸ਼ਾ ਤਸਕਰਾਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ 01 ਨਸ਼ਾ ਤਸਕਰ ਨੂੰ ਕਾਬੂ ਕਰਕੇ ਉਸਦੇ ਕਬਜ਼ੇ ਵਿੱਚੋਂ 04 ਕਿਲੋ 500 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। 
ਇਸ ਸਬੰਧੀ ਥਾਣਾ ਬੱਧਨੀ ਕਲਾਂ ਵਿਖੇ NDPS Act ਤਹਿਤ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।
ਨਸ਼ਿਆਂ ਦੇ ਨੈੱਟਵਰਕ ਨੂੰ ਤੋੜਨ ਅਤੇ ਨਸ਼ਿਆਂ ਦੀ ਸਪਲਾਈ ’ਤੇ ਪੂਰੀ ਤਰ੍ਹਾਂ ਨਕੇਲ ਕੱਸਣ ਲਈ ਮੋਗਾ ਪੁਲਿਸ ਦੀ ਕਾਰਵਾਈ ਲਗਾਤਾਰ ਜਾਰੀ 
<nis:link nis:type=tag nis:id=jonetv nis:value=jonetv nis:enabled=true nis:link/> <nis:link nis:type=tag nis:id=facebookpost nis:value=facebookpost nis:enabled=true nis:link/> <nis:link nis:type=tag nis:id=punjabpolice nis:value=PunjabPolice nis:enabled=true nis:link/> <nis:link nis:type=tag nis:id=crimenews nis:value=CrimeNews nis:enabled=true nis:link/>
Video 8
ਬਟਾਲਾ ਦੇ ਪਿੰਡ ਧਾਲੀਵਾਲ ਤੋਂ ਆਈ ਮੰਦਭਾਗੀ ਖਬਰ
<nis:link nis:type=tag nis:id=jonetv nis:value=jonetv nis:enabled=true nis:link/> <nis:link nis:type=tag nis:id=facebookviral nis:value=facebookviral nis:enabled=true nis:link/> <nis:link nis:type=tag nis:id=photos nis:value=photos nis:enabled=true nis:link/> <nis:link nis:type=tag nis:id=newpost nis:value=newpost nis:enabled=true nis:link/>
ਪਤੰਗ ਚੜਾਉਂਦੇ ਸਮੇਂ ਲੱਗਿਆ ਕਰੰਟ ਮਾਂ ਦੀ ਦਲੇਰੀ ਕਾਰਨ ਬਚੀ ਜਾਨ
ਬਰਸਾਤ ਦੇ ਦਿਨਾਂ ਵਿਚ ਇਸ ਗੱਲ ਦਾ ਖਾਸ ਧਿਆਨ ਰੱਖਿਆ ਜਾਣਾ ਚਾਹੀਦੀ ਹੈ
<nis:link nis:type=tag nis:id=jonetv nis:value=jonetv nis:enabled=true nis:link/> <nis:link nis:type=tag nis:id=facebookviral nis:value=facebookviral nis:enabled=true nis:link/> <nis:link nis:type=tag nis:id=fallowme nis:value=fallowme nis:enabled=true nis:link/> <nis:link nis:type=tag nis:id=shoking nis:value=shoking nis:enabled=true nis:link/>
Video 11
Video 12
ਇਸ ਕਾਰ ਵਾਲੇ ਦੀ ਗਲਤੀ ਦੇ ਕਾਰਨ ਕਿਸ ਤ੍ਹਰਾਂ ਗਰਮ ਗਰਮ ਤੇਲ ਨਾਲ ਦੁਕਾਨ ਤੇ ਕੰਮ ਕਰਨ ਵਾਲੇ ਦਾ ਹੋਇਆ ਨੁਕਸਾਨ 
<nis:link nis:type=tag nis:id=jonetv nis:value=jonetv nis:enabled=true nis:link/> <nis:link nis:type=tag nis:id=facebookviral nis:value=facebookviral nis:enabled=true nis:link/> <nis:link nis:type=tag nis:id=tranding nis:value=tranding nis:enabled=true nis:link/> <nis:link nis:type=tag nis:id=falowme nis:value=falowme nis:enabled=true nis:link/>
ਹਰ ਸਾਲ ਦੀ ਤਰਾਂ 15 ਅਗਸਤ ਸੁਤੰਤਰਤਾ ਦਿਵਸ ਸਮਾਰੋਹ ਲਈ ਸੱਦਾ ਪੱਤਰ ਧੰਨਵਾਦ 🙏
<nis:link nis:type=tag nis:id=jonetv nis:value=jonetv nis:enabled=true nis:link/> <nis:link nis:type=tag nis:id=15august nis:value=15august nis:enabled=true nis:link/> <nis:link nis:type=tag nis:id=followme nis:value=followme nis:enabled=true nis:link/> <nis:link nis:type=tag nis:id=independenceday nis:value=IndependenceDay nis:enabled=true nis:link/>
ਸਖ਼ਤ ਮਿਹਨਤ ਹਮੇਸ਼ਾ ਸਿਖਰ 'ਤੇ ਪਹੁੰਚਦੀ ਹੈ। ਮੇਰੇ ਸਾਥੀ ਪ੍ਰਤੀਯੋਗੀਆਂ ਨੂੰ ਬਹੁਤ ਬਹੁਤ ਮੁਬਾਰਕਾਂ। ਉਸ ਪੋਡੀਅਮ 'ਤੇ ਖੜ੍ਹੇ ਹੋਣ ਲਈ ਹਰ ਕਦਮ ਇਸ ਦੇ ਯੋਗ ਸੀ। ਆਪਣੇ ਕਸਰਤ ਸਾਥੀ ਨੂੰ ਟੈਗ ਕਰੋ ਜੋ ਤੁਹਾਨੂੰ ਪ੍ਰੇਰਿਤ ਰੱਖਦਾ ਹੈ! 

ਪਿੰਡ ਹਿੰਮਤਪੁਰਾ ਜ਼ਿਲ੍ਹਾ ਮੋਗਾ ਦੇ ਨੌਜਵਾਨ ਸੋਨੀ ਪੁੱਤਰ ਪਰਮਜੀਤ ਸਿੰਘ ਪਰਮਾ ਨੇ ਦੁਬਈ ਵਿਖੇ ਹੋਈ 5K ਮੈਰਾਥਨ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਹਿਲਾ ਸਥਾਨ ਹਾਸਲ ਕਰਕੇ ਆਪਣੇ ਪਰਿਵਾਰ, ਪਿੰਡ ਹਿੰਮਤਪੁਰਾ ਅਤੇ ਪੂਰੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ। ਸੋਨੀ ਦੀ ਇਸ ਪ੍ਰਾਪਤੀ ਨਾਲ ਪਿੰਡ ਵਾਸੀਆਂ ਅਤੇ ਇਲਾਕੇ ਵਿੱਚ ਖੁਸ਼ੀ ਦੀ ਲਹਿਰ ਹੈ।

ਸੋਨੀ ਆਪਣੇ ਰੁਜ਼ਗਾਰ ਦੀ ਭਾਲ ਵਿੱਚ ਦੁਬਈ ਗਿਆ ਹੋਇਆ ਹੈ ਅਤੇ ਉੱਥੇ ਸਕਿਉਰਿਟੀ ਦਾ ਕੰਮ ਕਰਦਾ ਹੈ। ਰੁਜ਼ਗਾਰ ਦੇ ਨਾਲ-ਨਾਲ ਉਸ ਨੇ ਆਪਣੀ ਸਿਹਤ, ਖੇਡ ਅਤੇ ਦੌੜ ਪ੍ਰਤੀ ਰੁਚੀ ਨੂੰ ਵੀ ਜਾਰੀ ਰੱਖਿਆ। ਆਪਣੀ ਲਗਾਤਾਰ ਮਿਹਨਤ, ਅਭਿਆਸ ਅਤੇ ਦ੍ਰਿੜ੍ਹ ਇਰਾਦੇ ਸਦਕਾ ਉਸ ਨੇ ਦੁਬਈ ਵਿੱਚ ਹੋਈ 5K ਮੈਰਾਥਨ ਵਿੱਚ ਹੋਰਨਾਂ ਦੌੜਾਕਾਂ ਨੂੰ ਪਿੱਛੇ ਛੱਡਦਿਆਂ ਪਹਿਲਾ ਸਥਾਨ ਹਾਸਲ ਕੀਤਾ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੋਨੀ ਨੇ ਕਿਹਾ ਕਿ “ਜ਼ਿੰਦਗੀ ਵਿੱਚ ਅੱਗੇ ਵਧਣ ਲਈ ਹੌਸਲਾ ਅਤੇ ਜਜ਼ਬਾ ਹੋਣਾ ਬਹੁਤ ਜ਼ਰੂਰੀ ਹੈ। ਜੇਕਰ ਇਨਸਾਨ ਪੂਰੀ ਮਿਹਨਤ ਅਤੇ ਲਗਨ ਨਾਲ ਆਪਣਾ ਟੀਚਾ ਹਾਸਲ ਕਰਨ ਲਈ ਜੁਟਿਆ ਰਹੇ ਤਾਂ ਕੋਈ ਵੀ ਮੁਕਾਮ ਦੂਰ ਨਹੀਂ। ਉਸ ਨੇ ਕਿਹਾ ਕਿ ਮੈਰਾਥਨ ਵਿੱਚ ਮਿਲੀ ਇਹ ਕਾਮਯਾਬੀ ਉਸ ਲਈ ਹੀ ਨਹੀਂ, ਸਗੋਂ ਉਸ ਦੇ ਪਰਿਵਾਰ ਅਤੇ ਪਿੰਡ ਲਈ ਵੀ ਮਾਣ ਵਾਲੀ ਗੱਲ ਹੈ।

ਸੋਨੀ ਦੇ ਪਰਿਵਾਰਕ ਮੈਂਬਰਾਂ ਨੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਜਦੋਂ ਉਨ੍ਹਾਂ ਨੂੰ ਸੋਨੀ ਵੱਲੋਂ ਦੁਬਈ ਦੀ 5K ਮੈਰਾਥਨ ਵਿੱਚ ਪਹਿਲਾ ਸਥਾਨ ਹਾਸਲ ਕਰਨ ਦੀ ਖ਼ਬਰ ਮਿਲੀ ਤਾਂ ਉਨ੍ਹਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ। ਉਨ੍ਹਾਂ ਕਿਹਾ ਕਿ ਸਾਡੇ ਬੱਚੇ ਨੇ ਸਾਡਾ ਅਤੇ ਸਾਡੇ ਪਿੰਡ ਦਾ ਨਾਮ ਰੌਸ਼ਨ ਕੀਤਾ ਹੈ, ਜਿਸ ’ਤੇ ਸਾਨੂੰ ਬਹੁਤ ਮਾਣ ਅਤੇ ਖੁਸ਼ੀ ਹੈ।

ਪਿੰਡ ਵਾਸੀਆਂ ਨੇ ਵੀ ਸੋਨੀ ਦੀ ਇਸ ਪ੍ਰਾਪਤੀ ’ਤੇ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਵਧਾਈ ਦਿੰਦਿਆਂ ਕਿਹਾ ਕਿ ਵਿਦੇਸ਼ ਵਿੱਚ ਰਹਿ ਕੇ ਆਪਣੀ ਮਿਹਨਤ ਨਾਲ ਅਜਿਹੀ ਉਪਲਬਧੀ ਹਾਸਲ ਕਰਨਾ ਪੂਰੇ ਪਿੰਡ ਲਈ ਮਾਣ ਵਾਲੀ ਗੱਲ ਹੈ। ਨੌਜਵਾਨ ਸੋਨੀ ਦੀ ਇਹ ਕਾਮਯਾਬੀ ਹੋਰ ਨੌਜਵਾਨਾਂ ਲਈ ਵੀ ਮਿਹਨਤ, ਖੇਡਾਂ ਅਤੇ ਤੰਦਰੁਸਤ ਜੀਵਨ ਵੱਲ ਵਧਣ ਦੀ ਪ੍ਰੇਰਣਾ ਬਣੀ ਹੈ
<nis:link nis:type=tag nis:id=jonetv nis:value=jonetv nis:enabled=true nis:link/> <nis:link nis:type=tag nis:id=sports nis:value=sports nis:enabled=true nis:link/>  <nis:link nis:type=tag nis:id=followme nis:value=followme nis:enabled=true nis:link/> <nis:link nis:type=tag nis:id=podiumfinish nis:value=PodiumFinish nis:enabled=true nis:link/> <nis:link nis:type=tag nis:id=athletelife nis:value=AthleteLife nis:enabled=true nis:link/> <nis:link nis:type=tag nis:id=nevergiveup nis:value=NeverGiveUp nis:enabled=true nis:link/> <nis:link nis:type=tag nis:id=runningmotivation nis:value=RunningMotivation nis:enabled=true nis:link/>
Video 16
Video 17
ਗੁਰਸਿਮਰਨ ਮੰਡ ਦੀ ਹਰਿਆਣਾ ਵਿਚ ਹੋਈ ਕੁੱਟ ਮਾਰ ਪੈਰੀਂ ਹੱਥ ਲਾ ਕੇ ਮੰਗੀ ਮਾਫੀ ਪੁਲਿਸ ਵੱਲੋਂ ਮੰਡ ਨੂੰ ਭੀੜ ਵਿੱਚੋਂ ਕੱਡ ਕੇ ਬਚਾਇਆ ਗਿਆ 

<nis:link nis:type=tag nis:id=jonetv nis:value=jonetv nis:enabled=true nis:link/> <nis:link nis:type=tag nis:id=facebookviral nis:value=facebookviral nis:enabled=true nis:link/> <nis:link nis:type=tag nis:id=police nis:value=police nis:enabled=true nis:link/> <nis:link nis:type=tag nis:id=haryana nis:value=haryana nis:enabled=true nis:link/> <nis:link nis:type=tag nis:id=followmeonfacebook nis:value=followmeonfacebook nis:enabled=true nis:link/>
ਮੋਗਾ ਪੁਲਿਸ ਦੀ ਵੱਡੀ ਕਾਰਵਾਈ

ਮੋਗਾ ਪੁਲਿਸ ਵੱਲੋਂ ਆਪਣੇ ਆਪ ਨੂੰ ਪੰਜਾਬ ਪੁਲਿਸ ਦਾ ਮੁਲਾਜ਼ਮ ਦੱਸ ਕੇ ਫਰਜ਼ੀ ਪਛਾਣ ਦੀ ਵਰਤੋਂ ਕਰਨ ਵਾਲੀ ਇੱਕ ਮਹਿਲਾ ਨੂੰ ਕਾਬੂ ਕੀਤਾ ਗਿਆ।
ਤਲਾਸ਼ੀ ਦੌਰਾਨ ਉਸ ਦੇ ਕਬਜ਼ੇ ਵਿਚੋਂ ਪੰਜਾਬ ਪੁਲਿਸ ਦੀ ਵਰਦੀ, ਫਰਜ਼ੀ ਆਈ-ਕਾਰਡ, ਵਾਕੀ-ਟਾਕੀ ਸੈੱਟ ਅਤੇ ਹੋਰ ਸਾਜ਼ੋ-ਸਮਾਨ ਬਰਾਮਦ ਕੀਤਾ ਗਿਆ। ਮਾਮਲੇ ਸਬੰਧੀ ਥਾਣਾ ਸਿਟੀ ਮੋਗਾ ਵਿਖੇ ਮੁਕੱਦਮਾ ਦਰਜ ਕਰਕੇ ਅਗਲੇਰੀ ਤਫ਼ਤੀਸ਼ ਜਾਰੀ ਹੈ

<nis:link nis:type=tag nis:id=jonetv nis:value=jonetv nis:enabled=true nis:link/> <nis:link nis:type=tag nis:id=mogapolice nis:value=MogaPolice nis:enabled=true nis:link/> <nis:link nis:type=tag nis:id=punjabpolice nis:value=PunjabPolice nis:enabled=true nis:link/> <nis:link nis:type=tag nis:id=crime nis:value=Crime nis:enabled=true nis:link/> <nis:link nis:type=tag nis:id=fakeidentity nis:value=FakeIdentity nis:enabled=true nis:link/> <nis:link nis:type=tag nis:id=lawenforcement nis:value=LawEnforcement nis:enabled=true nis:link/>
Video 20
ਜਾਨਵਰ ਤੋਂ ਹਮੇਸ਼ਾ ਦੂਰੀ ਬਣਾ ਕੇ ਰੱਖਣੀ ਚਾਹੀਦੀ ਆ ਇਸ ਦਾ ਕੋਈ ਭਰੋਸਾ ਨਹੀਂ ਹੁੰਦਾ 

<nis:link nis:type=tag nis:id=jonetv nis:value=jonetv nis:enabled=true nis:link/> <nis:link nis:type=tag nis:id=facebookviral nis:value=facebookviral nis:enabled=true nis:link/> <nis:link nis:type=tag nis:id=followmeonfacebook nis:value=followmeonfacebook nis:enabled=true nis:link/>
ਇਹ ਸੀ ਖਾਲੜਾ ਕੇਸ ਦੇ ਮੁੱਖ ਗਵਾਹ SPO ਕੁਲਦੀਪ ਸਿੰਘ ਬਚੜਾ ਵਲੋਂ ਮੌਤ ਹੋਣ ਤੋਂ ਪਹਿਲਾਂ ਦੱਸਿਆ ਹੋਇਆ ਸਾਰਾ ਘਟਨਾਕ੍ਰਮ। 24 ਅਕਤੂਬਰ 2011 ਨੂੰ ਬਚੜਾ ਦੀ ਦਿਵਾਲੀ ਤੋਂ ਇਕ ਦਿਨ ਪਹਿਲਾਂ ਮੌਤ ਹੋ ਗਈ ਸੀ
🙏🙏🙏🙏🙏🙏🙏🙏🙏🙏🙏🙏🙏🙏🙏🙏🙏

<nis:link nis:type=tag nis:id=jonetv nis:value=jonetv nis:enabled=true nis:link/> <nis:link nis:type=tag nis:id=facebookviral nis:value=facebookviral nis:enabled=true nis:link/> <nis:link nis:type=tag nis:id=police nis:value=police nis:enabled=true nis:link/> <nis:link nis:type=tag nis:id=khalra nis:value=Khalra nis:enabled=true nis:link/>
ਮੋਗਾ ਪੁਲਿਸ ਦੀ ਵੱਡੀ ਸਫਲਤਾ
ਥਾਣਾ ਕੋਟ ਈਸੇ ਖਾਂ ਪੁਲਿਸ ਵੱਲੋਂ ਦੋ ਮਹਿਲਾਵਾਂ ਨੂੰ ਕਾਬੂ ਕਰਕੇ 52 ਰੌਂਦ .32 ਬੋਰ ਦੇ ਨਾਲ 3 ਸੋਨੇ ਦੀਆਂ ਚੇਨੀਆਂ, 1 ਜੋੜਾ ਸੋਨੇ ਦੀਆਂ ਵਾਲੀਆਂ, 1 ਜੋੜਾ ਸੋਨੇ ਦੇ ਕੜੇ ਅਤੇ 1 ਲੇਡੀਜ਼ ਸੋਨੇ ਦੀ ਮੁੰਦਰੀ ਬਰਾਮਦ ਕੀਤੀ ਗਈ ਹੈ।
ਇਸ ਸਬੰਧੀ ਆਰਮਜ਼ ਐਕਟ ਤਹਿਤ ਮੁਕੱਦਮਾ ਦਰਜ ਕਰਕੇ ਮਾਮਲੇ ਦੀ ਡੂੰਘਾਈ ਨਾਲ ਤਫ਼ਤੀਸ਼ ਕੀਤੀ ਜਾ ਰਹੀ ਹੈ ਤਾਂ ਜੋ ਬਰਾਮਦ ਅਸਲਾ ਅਤੇ ਸੋਨੇ ਦੇ ਗਹਿਣਿਆਂ ਦੇ ਸਰੋਤ ਅਤੇ ਇਸ ਨਾਲ ਜੁੜੇ ਹੋਰ ਵਿਅਕਤੀਆਂ ਬਾਰੇ ਜਾਣਕਾਰੀ ਹਾਸਲ ਕੀਤੀ ਜਾ ਸਕੇ।

<nis:link nis:type=tag nis:id=jonetv nis:value=jonetv nis:enabled=true nis:link/> <nis:link nis:type=tag nis:id=facebookvideo nis:value=facebookvideo nis:enabled=true nis:link/> <nis:link nis:type=tag nis:id=mogapolice nis:value=MogaPolice nis:enabled=true nis:link/>  <nis:link nis:type=tag nis:id=armsrecovery nis:value=ArmsRecovery nis:enabled=true nis:link/> <nis:link nis:type=tag nis:id=crimecontrol nis:value=CrimeControl nis:enabled=true nis:link/>
SIR ਦੇ ਨਾਮ ਤੇ ਸਰਕਾਰੀ ਛੁੱਟੀ ਵਾਲ਼ੇ ਦਿਨ ਧੱਕੇ ਨਾਲ਼ ਪੂਰੇ ਸਟਾਫ ਨੂੰ ਸਕੂਲਾਂ ਵਿੱਚ ਸੱਦਣ ਦੇ ਨਾਦਰਸ਼ਾਹੀ ਫੁਰਮਾਨ ਵਿਰੁੱਧ ਪੱਤਰ ਸਾੜ ਕੇ ਨਾਹਰੇਬਾਜ਼ੀ ਕਰਦੇ ਹੋਏ ਡੀਟੀਐੱਫ ਨਿਹਾਲ ਸਿੰਘ ਵਾਲਾ ਦੇ ਪ੍ਰਧਾਨ ਅਮਨਦੀਪ ਮਾਛੀਕੇ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਿੰਮਤਪੁਰਾ ਦਾ ਸਮੂਹ ਸਟਾਫ 
<nis:link nis:type=tag nis:id=jonetv nis:value=jonetv nis:enabled=true nis:link/> <nis:link nis:type=tag nis:id=facebookpost nis:value=facebookpost nis:enabled=true nis:link/> <nis:link nis:type=tag nis:id=moga nis:value=moga nis:enabled=true nis:link/> <nis:link nis:type=tag nis:id=schoolteacher nis:value=schoolteacher nis:enabled=true nis:link/>