ਸੁਨਾਮ: ਦਲਵੀਰ ਸਿੰਘ ਗੋਲਡੀ ਨੇ ਕਾਂਗਰਸ ਤੋਂ ਅਸਤੀਫਾ ਦੇ ਕੇ ਵਿਸ਼ਵਾਸ ਘਾਤ ਕੀਤਾ, ਸੁਖਪਾਲ ਸਿੰਘ ਖਹਿਰਾ ਕਾਂਗਰਸ ਲੀਡਰ,
Sunam, Sangrur | May 1, 2024 ਕਾਂਗਰਸ ਦੇ ਦਲਵੀਰ ਸਿੰਘ ਗੋਲਡੀ ਖੰਗੂੜਾ ਵੱਲੋਂ ਕਾਂਗਰਸ ਤੋਂ ਅਸਤੀਫਾ ਦੇਣ ਤੇ ਸੁਖਪਾਲ ਸਿੰਘ ਖਹਿਰਾ ਨੇ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਕਿ ਗੋਲਡੀ ਨੇ ਕਾਂਗਰਸ ਪਾਰਟੀ ਨਾਲ ਵਿਸ਼ਵਾਸ ਘਾਤ ਕੀਤਾ ਵਿਜੀਲੈਂਸ ਗੋਲਡੀ ਦੀਆਂ ਤਿੰਨ ਇਨਕੁਆਰੀਆਂ ਭਗਵੰਤ ਮਾਨ ਸਰਕਾਰ ਕਰ ਰਹੀ ਜਿਵੇਂ ਚੰਬੇਵਾਲ ਦੀ ਬਾਂਹ ਮਰੋੜ ਕੇ ਆਮ ਆਦਮੀ ਪਾਰਟੀ ਚ ਲੈ ਗਏ ਉਸੇ ਤਰ੍ਹਾਂ ਗੋਲਡੀ ਨਾਲ ਵੀ ਕੀਤਾ ਹੋਵੇਗਾ