ਸੁਨਾਮ: ਸੁਨਾਮ ਰੇਲਵੇ ਸਟੇਸ਼ਨ ਤੋਂ ਬੰਦ ਹੋਈਆਂ ਪੈਸੰਜਰ ਰੇਲ ਗੱਡੀਆਂ ਕਾਰਨ ਲੋਕ ਪਰੇਸ਼ਾਨ,
Sunam, Sangrur | Apr 28, 2024 ਲੁਧਿਆਣਾ ਅੰਬਾਲਾ ਰੇਲਵੇ ਲਾਈਨ ਤੇ ਪਿਛਲੇ ਕਰੀਬ 10 ਦਿਨਾਂ ਤੋਂ ਸ਼ੰਭੂ ਵਿਖੇ ਰੇਲਵੇ ਟਰੈਕ ਜਾਮ ਕੀਤਾ ਹੋਇਆ ਜਿਸ ਨੂੰ ਲੈ ਕੇ ਲੁਧਿਆਣਾ ਵਾਲਾ ਰੇਲਵੇ ਲਾਈਨ ਤੇ ਆਉਣ ਜਾਣ ਵਾਲੀਆਂ ਰੇਲ ਗੱਡੀਆਂ ਬਦਲਮੇ ਰਸਤੇ ਜਾਖਲ ਲੁਧਿਆਣਾ ਰੇਲਵੇ ਲਾਈਨ ਤੋਂ ਲੰਘ ਰਹੀਆਂ ਹਨ ਅਜਿਹਾ ਹੋਣ ਨਾਲ ਭਾਵੇਂ ਜਾਖਲ ਲੁਧਿਆਣਾ ਰੇਲਵੇ ਟਰੈਕ ਤੇ ਆਉਣ ਜਾਣ ਵਾਲਿਆਂ ਰੇਲ ਗੱਡੀਆਂ ਦੀ ਗਿਣਤੀ ਤਾਂ ਬਹੁਤ ਜਿਆਦਾ ਵੱਧ ਗਈ ਹੈ ਸੁਨਾਮ ਰੇਲਵੇ ਸਟੇਸ਼ਨ ਤੇ ਠਹਿਰਾਓ ਨਾ ਹੋਣ ਕਾਰਨ ਯਾਤਰੀ ਪ੍ਰੇਸ਼ਾਨ