ਸੁਨਾਮ: ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਬੀਤੀ ਦੇਰ ਸ਼ਾਮ ਸੁਨਾਮ ਵਿਖੇ ਪਹੁੰਚੇ
Sunam, Sangrur | Apr 30, 2024 ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਬੀਤੀ ਦੇਰ ਸ਼ਾਮ 9 ਵਜੇ 29 ਅਪ੍ਰੈਲ ਨੂੰ ਸੁਨਾਮ ਦੇ ਸੀਨੀਅਰ ਕਾਂਗਰਸੀ ਲੀਡਰ ਜੱਗਾ ਸਿੰਘ ਸਰਪੰਚ ਦੇ ਬਠਿੰਡਾ ਰੋਡ ਪੈਟਰੋਲ ਪੰਪ ਤੇ ਪਹੁੰਚੇ ਉਹਨਾਂ ਪੱਤਰਕਾਰਾਂ ਨਾਲ ਗੱਲ ਕਰਦੇ ਕਿਹਾ ਕਿ ਝੂਠੇ ਵਾਅਦੇ ਕਰਕੇ ਆਮ ਆਦਮੀ ਪਾਰਟੀ ਨੇ ਸੱਤਾ ਹਾਸਲ ਕੀਤੀ ਤੇ ਦੋ ਸਾਲਾਂ ਵਿੱਚ 75 ਹਜਾਰ ਕਰੋੜ ਰੁਪਏ ਦਾ ਕਰਜ਼ਾ ਚੜਾ ਦਿੱਤਾ ਉਹਨਾਂ ਕਾਂਗਰਸ ਪਾਰਟੀ ਛੱਡ ਚੁੱਕੇ ਰਵਨੀਤ ਬਿੱਟੂ ਨੂੰ ਵਿਕਾਊ ਮਾਲ ਦੱਸਿਆ,