ਸੁਨਾਮ: ਸਨਾਮ ਸੰਗਰੂਰ ਰੋਡ ਸਰਹੱਦ ਚੋਂ ਨੇੜੇ ਟਰੱਕ ਵੱਲੋਂ ਬਰੇਕ ਮਾਰਨ ਤੇ ਕਾਰ ਟਰੱਕ ਹੇਠ ਜਾ ਵੜੀ ਜਾਨੀ ਨੁਕਸਾਨ ਹੋਣ ਤੋਂ ਹੋਇਆ ਬਚਾਅ ਕਾਰ ਨੁਕਸਾਨੀ,
Sunam, Sangrur | Apr 30, 2024 ਬੀਤੀ ਰਾਤ ਸੁਨਾਮ ਸੰਗਰੂਰ ਰੋਡ ਸਰਹੱਦ ਚੋਂ ਨੇੜੇ ਸਪੀਡ ਬਰੇਕਰ ਤੇ ਟਰੱਕ ਵੱਲੋਂ ਬਰੇਕ ਮਾਰਨ ਤੋਂ ਬਾਅਦ ਕਾਰ ਟਰੱਕ ਹੇਠ ਜਾ ਵੜੀ ਜਿਸ ਨੂੰ ਟਰੱਕ ਘਸੀਟਦਾ ਅੱਗੇ ਲੈ ਗਿਆ ਪਰ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਕੁਝ ਸੱਟਾਂ ਕਾਰ ਚਾਲਕ ਦੇ ਵੱਜੀਆਂ ਅਤੇ ਕਾਰ ਦਾ ਕਾਫੀ ਨੁਕਸਾਨ ਹੋ ਗਿਆ