ਬਲਾਚੌਰ: ਬਲਾਚੌਰ ਬਲਾਕ ਸੰਮਤੀ ਚੇਅਰਮੈਨੀ ਵਿਵਾਦ: ਅਜੇ ਮੰਗੂਪੁਰ ਨੇ ‘ਆਪ’ ਸਰਕਾਰ 'ਤੇ ਲਗਾਏ ਧੱਕੇਸ਼ਾਹੀ ਦੇ ਇਲਜ਼ਾਮ
ਬਲਾਚੌਰ ਵਿੱਚ ਬਲਾਕ ਸੰਮਤੀ ਚੇਅਰਮੈਨ ਦੀ ਚੋਣ ਰੱਦ ਹੋਣ 'ਤੇ ਸਿਆਸੀ ਬਵਾਲ। ਜ਼ਿਲ੍ਹਾ ਪ੍ਰਧਾਨ ਅਜੇ ਮੰਗੂਪੁਰ ਨੇ ਪ੍ਰਸ਼ਾਸਨ 'ਤੇ ਮਿਲੀਭੁਗਤ ਦੇ ਇਲਜ਼ਾਮ ਲਗਾਏ ਅਤੇ ਕੋਰਟ ਜਾਣ ਦੀ ਗੱਲ ਕਹੀ।