ਫਿਲੌਰ: ਫਿਲੋਰ ਦੇ ਪਿੰਡ ਬੱਛੋਵਾਲ ਵਿਖੇ ਇੱਕ ਬਲੈਰੋ ਗੱਡੀ ਨੂੰ ਪਿੱਛੋਂ ਟਾਟਾ 407 ਗੱਡੀ ਨੇ ਮਾਰੀ ਟੱਕਰ ਇੱਕ ਦੀ ਹੋਈ ਮੌਤ ਇੱਕ ਗੰਭੀਰ ਜ਼ਖਮੀ
ਫਿਲੋਰ ਦੇ ਪਿੰਡ ਬੱਛੋਵਾਲ ਵਿਖੇ ਇੱਕ ਬਲੈਰੋ ਗੱਡੀ ਨੂੰ ਪਿੱਛੋਂ ਟਾਟਾ 47 ਗੱਡੀ ਨੇ ਟੱਕਰ ਮਾਰ ਦਿੱਤੀ ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ ਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ। ਜਿਸ ਦੀ ਪਹਿਚਾਨ ਰਕੇਸ਼ ਦੱਸੀ ਜਾ ਰਹੀ ਹੈ। ਤੇ ਉਹ ਉੱਥੇ ਫਾਸਟ ਟੈਗ ਚਾਰਜ ਕਰ ਰਿਹਾ ਸੀ ਤੇ ਕਾਰ ਚਾਲਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਪੁਲਿਸ ਨੇ ਟਾਟਾ 407 ਗੱਡੀ ਚਾਲਕ ਨੂੰ ਹਿਰਾਸਤ ਵਿੱਚ ਲੈ ਲਿੱਤਾ ਹੈ।