ਫਿਲੌਰ: ਪਿੰਡ ਰਸੂਲਪੁਰ ਇੰਦਰਾ ਕਾਲੋਨੀ 'ਚ ਚੋਰਾਂ ਨੇ ਇੱਕ ਘਰ ਨੂੰ ਬਣਾਇਆ ਨਿਸ਼ਾਨਾ, ਨਗਦੀ ਸਣੇ 10 ਲੱਖ ਦੇ ਗਹਿਣੇ ਕੀਤੇ ਚੋਰੀ
ਮਹਿਲਾ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਉਹ ਰਾਤੀ ਆਪਣੇ ਰਿਸ਼ਤੇਦਾਰਾਂ ਦੇ ਘਰੇ ਗਏ ਹੋਏ ਸੀਗੇ ਤੇ ਸਵੇਰੇ ਤੜਕੇ ਜਦੋਂ ਉਹਨਾਂ ਦਾ ਮੁੰਡਾ ਘਰੇ ਆਇਆ ਤੇ ਉਹਨਾਂ ਨੂੰ ਪਤਾ ਲੱਗਾ ਕਿ ਉਹਨਾਂ ਦੇ ਘਰ ਦੇ ਵਿੱਚ ਚੋਰੀ ਹੋ ਚੁੱਕੀ ਹੈ ਤੇ ਚੋਰ 2,18000 ਦੀ ਨਗਦੀ ਸਣੇ 10 ਲੱਖ ਰੁਪਏ ਤੱਕ ਦੇ ਗੈਨੇ ਲੈ ਕੇ ਫਰਾਰ ਹੋ ਗਏ ਹਨ ਤੇ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਹੈ।