ਫਿਲੌਰ: ਢੱਲੇਵਾਲ ਵਿਖੇ ਚੋਰੀ ਦੇ ਮੋਟਰਸਾਈਕਲ ਸਨ ਦੋ ਨੂੰ ਕੀਤਾ ਗ੍ਰਫਤਾਰ ਪੁੱਛ ਗਿੱਛ ਦੌਰਾਨ 105 ਨਸ਼ੀਲੀਆਂ ਗੋਲੀਆਂ ਸਨੇ ਹੋਰ ਚੋਰੀ ਦਾ ਸਮਾਨ ਕੀਤਾ ਬਰਾ
ਪੁਲਿਸ ਨੇ ਦੱਸਿਆ ਸੀ ਕਿ ਉਹਨਾਂ ਦੀ ਪੁਲਿਸ ਪਾਰਟੀ ਢਲੇਵਾਲ ਚੌਂਕ ਵਿਖੇ ਮੌਜੂਦ ਸੀਗੇ ਤਾਂ ਉਹਨਾਂ ਨੇ ਇੱਕ ਚੋਰੀ ਦੇ ਮੋਟਰਸਾਈਕਲ ਸਣੇ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਅਤੇ ਜਾਂਚ ਦੌਰਾਨ ਉਹਨਾਂ ਦੇ ਕੋਲੋਂ 105 ਨਸ਼ੀਲੀਆਂ ਗੋਲੀਆਂ ਅਤੇ ਇੱਕ ਹੋਰ ਚੋਰੀ ਦਾ ਮੋਟਰਸਾਈਕਲ ਤੇ 10 ਮੋਬਾਇਲ ਫੋਨ ਬਰਾਮਦ ਕੀਤੇ ਹਨ। ਜਿਸ ਤੋਂ ਬਾਅਦ ਪੁਲਿਸ ਨੇ ਦੋਨਾਂ ਨੂੰ ਗ੍ਰਿਫਤਾਰ ਕਰ ਅਗਲੀ ਕਾਰਵਾਈ ਆਰਾਮ ਕਰ ਦਿੱਤੀ ਹੈ।