ਫਿਲੌਰ: ਪਿੰਡ ਚਚਰਾੜੀ ਵਿਖੇ ਜਮੀਨੀ ਵਿਵਾਦ ਨੂੰ ਲੈ ਕੇ ਇੱਕ ਵਿਅਕਤੀ ਦੇ ਉੱਪਰ ਤੇਜ਼ਧਾਰ ਹਥਿਆਰਾਂ ਦੇ ਨਾਲ 6 ਵਿਅਕਤੀਆਂ ਨੇ ਕੀਤਾ ਹਮਲਾ
ਪੀੜਿਤ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਉਸ ਨੇ ਆਪਣੀ ਜਮੀਨ ਦਾ ਸੌਦਾ ਇੱਕ ਵਿੱਕੀ ਨਾਮਕ ਵਿਅਕਤੀ ਨੂੰ ਕੀਤਾ ਸੀਗਾ ਜਿਸ ਤੇ 31 ਲੱਖ ਰੁਪਏ ਦਾ ਸੋਧਾ ਹੋਇਆ ਸੀ ਤੇ ਵਿਅਕਤੀ ਵੱਲੋਂ 10 ਲੱਖ ਰੁਪਆ ਦੇ ਕੇ ਬਿਆਨਾ ਕਰਵਾ ਲਿੱਤਾ ਸੀ। ਤੇ ਜਦੋਂ ਰਜਿਸਟਰੀ ਦੀ ਵਾਰੀ ਆਈ ਤਾਂ ਦਿੱਤੇ ਗਏ ਸਮੇਂ ਤੇ ਉਹ ਨਹੀਂ ਪੁੱਜਿਆ ਅਤੇ ਉਸ ਨੇ ਹੁਣ ਘੋੜ ਤੋਂ ਸਟੇ ਲਿਆ ਤੇ ਉਸ ਤੋਂ ਬਾਅਦ ਉਹ ਵਿਅਕਤੀ ਆਇਆ ਤੇ ਆਂਦੇ ਹੀ। ਆਪਣੇ ਸਾਥੀ ਦੇ ਨਾਲ ਮਿਲ ਕੇ ਉਸ ਦੇ ਉੱਪਰ ਹਮਲਾ ਕਰਕੇ ਚਲਾ ਗਿਆ।