ਫਿਲੌਰ: ਗੁਰਾਇਆ ਪੁਲਿਸ ਨੇ ਬੜਾ ਪਿੰਡ ਵਿਖੇ ਨਾਕੇਬੰਦੀ ਦੌਰਾਨ ਇੱਕ ਕਾਰਡ ਦੇ ਵਿੱਚੋਂ ਇੱਕ ਵਿਅਕਤੀ ਨੂੰ 1 ਲੱਖ20 ਹਜਾਰ ਨਕਲੀ ਨੋਟਾ ਸਣੇ ਕੀਤਾ ਗ੍ਰਫਤਾਰ
ਪ੍ਰੈਸ ਵਾਰਤਾ ਕਰਦੇ ਆਂ ਪੁਲਿਸ ਨੇ ਦੱਸਿਆ ਹੈ ਕਿ ਉਹਨਾਂ ਦੀ ਪੁਲਿਸ ਪਾਰਟੀ ਬੜਾ ਪਿੰਡ ਵਿਖੇ ਮੌਜੂਦ ਸੀਗੇ ਤੇ ਨਾਕੇਬੰਦੀ ਦੌਰਾਨ ਉਹਨਾਂ ਨੇ ਇੱਕ ਇਨੋਵਾ ਕਾਰ ਨੂੰ ਆਂਦੇ ਹੋਏ ਦਿਖਾਈ ਦਿੱਤਾ। ਕਾਰ ਨੂੰ ਰੋਕਿਆ ਅਤੇ ਤਲਾਸ਼ੀ ਲਿਤਾ ਉਸਦੇ ਵਿੱਚੋਂ ਪਨ 500 ਦੇ ਨਕਲੀ ਨੋਟ ਟੋਟਲ 1 ਲੱਖ20 ਬਰਾਮਦ ਹੋਏ ਜਿਸ ਤੋਂ ਬਾਅਦ ਪੁਲਿਸ ਨੇ ਆਰੋਪੀ ਨੂੰ ਗਿਰਫਤਾਰ ਕਰ ਅਗਲੀ ਕਾਰਵਾਈ ਆਰੰਭ ਕਰ ਲਿੱਤੀ ਹੈ।