ਫਿਲੌਰ: ਥਾਣਾ ਫਿਲੋਰ ਦੇ ਅਧੀਨ ਪੈਂਦੀ ਲਸਾੜਾ ਚੌਂਕੀ ਨੇ ਨਾਕੇਬੰਦੀ ਦੌਰਾਨ ਇੱਕ ਵਿਅਕਤੀ ਨੂੰ ਦੋ ਪੇਟੀਆਂ ਨਾਜਾਇਜ਼ ਸ਼ਰਾਬ ਸਮੇਤ ਕੀਤਾ ਗਿਰਫਤਾਰ
ਪ੍ਰੈਸ ਵਾਰਤਾ ਕਰਦਿਆਂ ਹੋਇਆਂ ਥਾਣਾ ਫਿਲੋਰ ਦੀ ਪੁਲਿਸ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦੇ ਅਧੀਨ ਪੈਂਦੇ ਲਸਾੜਾ ਚੌਂਕੀ ਨੂੰ ਇੱਕ ਵੱਡੀ ਸਫਲਤਾ ਹਾਸਲ ਹੋਈ ਹ ਜਿਸ ਵਿੱਚ ਕਿ ਉਹਨਾਂ ਨੇ ਇੱਕ ਵਿਅਕਤੀ ਨੂੰ ਦੋ ਪੇਟੀਆਂ ਨਜਾਇਜ਼ ਸ਼ਰਾਬ ਟੋਟਲ 24 ਬੋਤਲਾਂ ਸਨੇਹ ਗਿਰਫਤਾਰ ਕੀਤਾ ਹੈ। ਤੇ ਇਹ ਹਿਮਾਚਲ ਤੋਂ ਲੈ ਕੇ ਆਇਆ ਸੀਗਾ ਤੇ ਇੱਥੇ ਇਸ ਨੇ ਮਹਿੰਗੇ ਪਾ ਤੇ ਸਪਲਾਈ ਕਰਨੀ ਸੀ।