ਫਿਲੌਰ: ਗੁਰਾਇਆਂ ਦੇ ਹਾਈਟੈਕ ਨਾਕੇ ਵਿਖੇ ਪੁਲਿਸ ਦੇ ਉੱਚ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਪੁਲਿਸ ਨੇ ਚਲਾਇਆ ਨਾਈਟ ਡੋਮੀਨੇਸ਼ਨ ਚੈਕਿੰਗ ਅਭਿਆਨ
ਪੁਲਿਸ ਦੇ ਉੱਚ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਥਾਣਾ ਦਿਹਾਤੀ ਦੀ ਪੁਲਿਸ ਨੇ ਹਾਈ ਟੈਕ ਨਾਕੇ ਤੇ ਚਲਾਇਆ ਨਾਈਟ ਡੋਮੀਨੇਸ਼ਨ ਚੈਕਿੰਗ ਅਭਿਆਨ ਜਿਸ ਵਿੱਚ ਕਿ ਪੁਲਿਸ ਵੱਲੋਂ 100 ਦੇ ਕਰੀਬ ਨਾਕੇ ਲਗਾਏ ਗਏ ਹਨ ਅਤੇ 100 ਦੇ ਕਰੀਬ ਗੱਡੀਆਂ ਪੈਟਰੋਲਿੰਗ ਤੇ ਲਗਾਈਆਂ ਗਈਆਂ ਹਨ ਤੇ 1000 ਦੇ ਕਰੀਬ ਜਿਹੜੇ ਮੁਲਾਜ਼ਮ ਹਨ ਉਹ ਇਸ ਡਿਊਟੀ ਤੇ ਤੈਨਾਤ ਕੀਤੇ ਗਏ ਹਨ