ਪਠਾਨਕੋਟ: ਸਨਾਤਨ ਧਰਮ ਹੇਤ ਸੰਘਰਸ਼ ਕਮੇਟੀ ਦੇ ਵੱਲੋਂ ਕੀਤਾ ਗਿਆ ਇੱਕ ਵਿਸ਼ੇਸ਼ ਮੀਟਿੰਗ ਦਾ ਸੈਲੀ ਰੋਡ ਵਿਖੇ ਆਯੋਜਨ
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਉਹਨਾਂ ਨੇ ਦੱਸਿਆ ਕਿ ਆਏ ਦਿਨ ਗਊ ਮਾਤਾ ਦੇ ਨਾਲ ਨਿਆਏ ਹੁੰਦਾ ਰਹਿੰਦਾ ਹੈ ਇਸ ਦੇ ਚਲਦੇ ਸਨਾਤਨ ਧਰਮ ਹਿਤ ਸੰਘਰਸ਼ ਕਮੇਟੀ ਦੀ ਵਿਸ਼ੇਸ਼ ਟੀਮ ਨੇ ਕਈ ਇਸ ਤਰ੍ਹਾਂ ਦੇ ਲੋਕਾਂ ਉੱਪਰ ਕਾਨੂੰਨੀ ਕਾਰਵਾਈਆਂ ਕਰਵਾਈਆਂ ਹਨ। ਅਤੇ ਅਕਸਰ ਪਠਾਣਕੋਟ ਦੇ ਆਸ ਪਾਸ ਇਸ ਤਰਾਂ ਤੇ ਗਲਤ ਕੰਮ ਹੁੰਦੇ ਰਹਿੰਦੇ ਹਨ। ਉਹਨਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਹੋ ਜਿਹੇ ਲੋਕਾਂ ਤੇ ਸਖਤ ਕਾਰਵਾਈ ਕੀਤੀ ਜਾਵੇ।