ਮੋਗਾ: ਮੋਗਾ ਦੇ ਚਿੰਤਾਪੁਰਨੀ ਧਰਨਸ਼ਾਲਾ ਵਿਖੇ ਬੀਜੇਪੀ ਪਾਰਟੀ ਵਰਕਰ ਵੱਲੋਂ ਕੀਤੀ ਮੀਟਿੰਗ
Moga, Moga | Mar 31, 2024 ਅੱਜ ਐਤਵਾਰ ਦੁਪਹਿਰ 3 ਵਜੇ ਆਗਾਮੀ ਲੋਕ ਸਭਾ ਚੋਣਾਂ ਨੂੰ ਦੇਖਦੇ ਹੋਏ ਮੋਗਾ ਬੀਜੇਪੀ ਦੇ ਸਮੂਹ ਲੀਡਰ ਸ਼ਿਪ ਵਲੋ ਮੋਗਾ ਦੇ ਚਿੰਤਾਪੁਰਨੀ ਧਰਨਸ਼ਾਲਾ ਵਿਖੇ ਮੀਟਿੰਗ ਕਿਤੀ । ਮੀਟਿੰਗ ਵਿੱਚ ਜਿਲੇ ਦੇ ਸਾਰੇ ਲੀਡਰ ਸ਼ਿਪ ਨੁ ਜਿੰਮੇਦਾਰੀ ਦਿੱਤੀ ਗਈ। ਇਸ ਮੌਕੇ ਮੀਟਿੰਗ ਵਿੱਚ ਮੋਗਾ ਜਿਲੇ ਦੇ ਸਮੂਹ ਲੀਡਰ ਸ਼ਿਪ ਮੌਜੂਦ ਸਨ