ਮੋਗਾ: ਮੋਗਾ-ਕੋਟਕਾਪੂੜਾ ਬਾਈਪਾਸ ਕੋਲ ਮੋਟਰਸਾਈਕਲ ਅਤੇ ਸਾਈਕਲ ਦੀ ਹੋਈ ਟੱਕਰ, ਸਾਈਕਲ ਸਵਾਰ ਵਿਅਕਤੀ ਹੋਇਆ ਜ਼ਖਮੀ
Moga, Moga | Mar 31, 2024 ਮੋਗਾ-ਕੋਟਕਾਪੂਰਾ ਬਾਈਪਾਸ ਦੇ ਕੋਲ ਮੋਟਰਸਾਈਕਲ ਅਤੇ ਸਾਈਕਲ ਵਿਚਾਲੇ ਟੱਕਰ ਹੋ ਗਈ। ਹਾਦਸੇ ਵਿੱਚ ਸਾਈਕਲ ਸਵਾਰ ਵਿਅਕਤੀ ਗੁਰਪ੍ਰੀਤ ਸਿੰਘ ਗੰਭੀਰ ਜ਼ਖਮੀ ਹੋ ਗਿਆ। ਜਿਸ ਨੂੰ ਮੋਗਾ ਸਮਾਜ ਸੇਵਾ ਸੁਸਾਇਟੀ ਦੇ ਮੈਂਬਰਾਂ ਵੱਲੋਂ ਸਿਵਲ ਹਸਪਤਾਲ ਵਿੱਚ ਇਲਾਜ ਦੇ ਲਈ ਦਾਖਲ ਕਰਵਾਇਆ ਗਿਆ ਹੈ।