ਮੋਗਾ: ਮੋਗਾ ਸੀਟੀ ਸਾਊਥ ਪੁਲੀਸ ਵੱਲੋਂ ਇਕ ਵਿਯਕਤੀ ਤੇ IPC 302 ਦੇ ਤਹਿਤ ਕਤਲ ਦਾ ਮਾਮਲਾ ਦਰਜ ਕੀਤਾ
Moga, Moga | Mar 31, 2024 ਗੋਪੀ ਨਾਂ ਦੇ ਇਕ ਵਿਯਕਤੀ ਦਰਜ ਕਰਵਾਇਆ ਕਿ ਉਸਦੇ ਚਾਚਾ ਸਤਪਾਲ ਨੁ 29 ਮਾਰਚ ਰਾਤ ਨੂੰ ਘਰ ਜਾਂਦੇ ਸਮੇਂ ਸੰਜੀਵ ਕੁਮਾਰ ਨਾਂ ਦੇ ਇਕ ਵਿਅਕਤੀ ਵੱਲੋਂ ਉਸ ਦੇ ਚਾਚਾ ਨੁ ਕੁੱਟ ਕੁੱਟ ਕਰ ਮਾਰ ਦਿੱਤਾ । ਪੁਲਿਸ ਵੱਲੋਂ ਸ਼ਨੀਵਾਰ ਸ਼ਾਮ 6 ਬਜੇ ਸੰਜੀਵ ਕੁਮਾਰ ਤੇ ਮਾਮਲਾ ਦਰਜ ਕਰਕੇ ਉਸਨੂੰ ਗਿਰਫਤਾਰ ਕਿਤਾ ।