Public App Logo
ਪੰਚਾਇਤੀ ਜ਼ਮੀਨਾਂ ਦੀ ਬੋਲੀ ਵਿੱਚ ਹਰ ਵਰਗ ਨੂੰ ਨਿਯਮਾਂ ਅਨੁਸਾਰ ਬਣਦਾ ਹੱਕ ਦਿੱਤਾ ਜਾਵੇਗਾ। ਮੀਡੀਆ ਦੇ ਕੁਝ ਤਬਕੇ ਗੁਮਰਾਹਕੁਨ ਪ੍ਰਚਾਰ ਕਰ ਰਹੇ ਹਨ ਜਿਹਨਾਂ ਤੋਂ ਬਚਣ ਦੀ ਲੋੜ ਹੈ। ਮੈਂ ਇਹਨਾਂ ਤੱਥਾਂ ਤੋਂ ਰਹਿਤ ਨਿਰਾਧਾਰ ਖਬਰ ਦਾ ਖੰਡਨ ਕਰਦਾ ਹਾਂ। - Chandigarh News