ਫਿਲੌਰ: ਚੋਰਾਂ ਨੇ ਫਿਲੋਰ ਵਿਖੇ ਸੇਵਾ ਮੁਕਤ ਡੀਐਸਪੀ ਦੇ ਘਰ ਵਿੱਚੋਂ ਕੀਤੀ ਚੋਰੀ , ਐਲ.ਈ.ਡੀ , ਸਿਲੰਡਰ ਅਤੇ ਹੋਰ ਸਾਮਾਨ ਹੋਇਆ ਚੋਰੀ
ਜਾਣਕਾਰੀ ਦਿੰਦਿਆਂ ਹੋਇਆਂ ਪੁਲਿਸ ਵੱਲੋਂ ਦੱਸਿਆ ਜਾ ਰਿਹਾ ਇਹ ਕੀ ਚੋਰਾਂ ਨੇ ਰਿਟਾਇਰਡ ਡੀਐਸਪੀ ਦੇ ਘਰ ਨੂੰ ਨਿਸ਼ਾਨਾ ਬਣਾਇਆ ਹ ਉਹਨਾਂ ਨੇ ਕਿਹਾ ਸੀ ਕਿ ਡੀਐਸਪੀ ਆਪਣੀ ਕੁੜੀ ਦੇ ਘਰ ਵਿਦੇਸ਼ ਵਿੱਚ ਗਏ ਹੋਏ ਸੀਗੇ ਤੇ ਪਿੱਛੇ ਘਰੇ ਕੋਈ ਨਹੀਂ ਸੀਗਾ ਤਾਂ ਚੋਰਾਂ ਨੇ ਉਹਨਾਂ ਦੇ ਘਰ ਨੂੰ ਨਿਸ਼ਾਨਾ ਬਣਾਇਆ ਅਤੇ ਸਮਾਨ ਚੋਰੀ ਕਰਕੇ ਰੱਖੋ ਚੱਕਰ ਹੋ