ਫਿਲੌਰ: ਗੁਰਾਇਆ ਵਿਖੇ ਟੈਂਕੀ ਵਾਲੀ ਪਾਰਕ ਦੀ ਖਸਤਾ ਹਾਲਤ ਤੋਂ ਇਲਾਕਾ ਨਿਵਾਸੀ ਪਰੇਸ਼ਾਨ ਸੁਧਾਰ ਦੀ ਕੀਤੀ ਮੰਗ <nis:link nis:type=tag nis:id=jansamasya nis:value=jansamasya nis:enabled=true nis:link/>
ਇਲਾਕਾ ਨਿਵਾਸੀਆਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦੇ ਇੱਥੇ ਪਾਰਕ ਦੀ ਹਾਲਤ ਕਾਫੀ ਖਸਤਾ ਹੋਈ ਪਈ ਹੈ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਇਸ ਪਾਰਕ ਵੱਲ ਧਿਆਨ ਦਿੱਤਾ ਜਾਵੇ ਤੇ ਸੁਧਾਰ ਕੀਤਾ ਜਾਵੇ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਹੈ ਕਿ ਇਸ ਪਾਰਕ ਦੇ ਵਿੱਚ ਜਿਹੜੇ ਝੂਲੇ ਹਨ ਉਹ ਵੀ ਉਹਨਾਂ ਖੁਦ ਨੇ ਲਗਾਏ ਹਨ ਉਹਨਾਂ ਨੇ ਮੰਗ ਕੀਤੀ ਹੈ ਕਿ ਇੱਥੇ ਸਾਫ ਸਫਾਈ ਕਰਵਾਈ ਜਾਵੇ ਅਤੇ ਇੱਕ ਮਾਲੀ ਵੀ ਰੱਖਿਆ ਜਾਵੇ।