Public App Logo
Jansamasya
Sambalpur
Cyclone
���ादी
Crimenews
Bareilly
���प
Agra
Biharnews
Jodhpur
Fatehpur
Kanganaranaut
Amitshah
Fire
Live
Jhansi
Yogiadityanath
Rain
Trending
���िवाद
���ोगी_आदित्यनाथ
Sonunigam
Arvindkejriwal
Jajpur
Rajasthannews
���ोधपुर
Rahul
Indianews
���ंगाल
New_delhi

ਫਿਲੌਰ: ਗੁਰਾਇਆ ਪੁਲਿਸ ਨੇ ਚਾਰ ਖਤਰਨਾਕ ਆਰੋਪੀਆਂ ਨੂੰ ਤੇਜ਼ਦਾਰ ਹਥਿਆਰ ਨਾਲ ਕੀਤਾ ਗ੍ਰਿਫ਼ਤਾਰ

Phillaur, Jalandhar | Jul 25, 2025
ਪ੍ਰੈਸ ਵਾਰਤਾ ਕਰਦਿਆਂ ਹੋਇਆਂ ਪੁਲਿਸ ਅਧਿਕਾਰੀਆਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਨੇ ਖਤਰਨਾਕ ਚਾਰ ਆਰੋਪੀਆਂ ਨੂੰ ਗ੍ਰਿਫਤਾਰ ਕੀਤਾ ਹੈ ਜਿਨਾਂ ਨੇ ਕਿ 25 ਦੇ ਕਰੀਬ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ ਤੇ ਇਹਨਾਂ ਦੇ ਉੱਪਰ ਕਤਲ ਇਰਾਦਾ ਏ ਕਤਲ ਲੁੱਟਖੋ ਅਤੇ ਡਕੈਤੀਆਂ ਅਤੇ ਹੋਰ ਮਾਮਲੇ ਦਰਜ ਹਨ। ਤੇ ਇਹਨਾਂ ਦੇ ਕੋਲੋਂ ਤੇਜ਼ਦਾਰ ਹਥਿਆਰ ਪਿਸਤੋਲ ਅਤੇ ਚੋਰੀ ਦੇ ਮੋਟਰਸਾਈਕਲ ਤੇ ਹੋਰ ਸਮਾਨ ਬਰਾਮਦ ਹੋਇਆ ਹੈ