ਫਿਲੌਰ: ਗੁਰਾਇਆਂ ਦੇ ਪਿੰਡ ਜੱਜਾ ਕਲਾ ਵਿਖੇ ਕਿਸਾਨ ਨੂੰ ਬੰਦੀ ਬਣਾ ਕੇ ਉਸ ਤੇ ਚਾਰ ਪਸ਼ੂ ਲੈ ਫਰਾਰ ਹੋਏ ਪੰਜ ਲੁਟੇਰੇ
ਕਿਸਾਨ ਜਸਵਿੰਦਰ ਸਿੰਘ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਲੁਟੇਰੇ ਹਥਿਆਰ ਦੀ ਨੋਕ ਤੇ ਉਸ ਨੂੰ ਬੰਦੀ ਬਣਾ ਕੇ ਉਸ ਦੀਆਂ ਚਾਰ ਜਿਹੜੇ ਪਸ਼ੂ ਹਨ ਉਹ ਲੈ ਕੇ ਰੱਖੋ ਚੱਕਰ ਹੋ ਗਏ ਹਨ ਤੇ ਉਸ ਦਾ ਚਾਰ ਤੋਂ ਪੰਜ ਲੱਖ ਰੁਪਏ ਦਾ ਨੁਕਸਾਨ ਹੋ ਗਿਆ ਇਹ ਫਿਲਹਾਲ ਹੁਣ ਉਸ ਨੇ ਇਸ ਸਬੰਧੀ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਹੈ ਅਤੇ ਪੁਲਿਸ ਪ੍ਰਸ਼ਾਸਨ ਤੋਂ ਬਣਦੀ ਇਨਸਾਫ ਦੀ ਮੰਗ ਕੀਤੀ ਹੈ।