ਫਿਲੌਰ: ਫਿਲੋਰ ਦੇ ਪਿੰਡ ਸਮਰਾਰੀ ਵਿਖੇ ਖੇਤਾਂ ਚ ਮਿਲਿਆ ਇੱਕ ਨਵਜਾਤ ਬੱਚੇ ਦਾ ਭਰੂਣ
ਖੇਤ ਦੇ ਮਾਲਕ ਵੱਲੋਂ ਦੱਸਿਆ ਜਾ ਰਿਹਾ ਜੀ ਜਦੋਂ ਉਹ ਖੇਤਾਂ ਵਿੱਚ ਆ ਤਾ ਉਸਨੇ ਕੱਪੜੇ ਦੇ ਵਿੱਚ ਲਿਖਿਆ ਜਦੋਂ ਉਸਨੇ ਚੈੱਕ ਕੀਤਾ ਤਾਂ ਉਸ ਵਿੱਚੋਂ ਇੱਕ ਨਵਜਾਤ ਬੱਚੇ ਦਾ ਭਰੂਣ ਪਿਆ ਹੋਇਆ ਸੀ ਜਿਸ ਤੋਂ ਬਾਅਦ ਉਸਨੇ ਸਬੰਧੀ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਹੈ ਫਿਲਹਾਲ ਹੁਣ ਪੁਲਿਸ ਵੱਲੋਂ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਲਿੱਤੀ ਗਈ ਹੈ