ਫਿਲੌਰ: ਰੁੜਕਾ ਕਲਾ ਬੀੜ ਬੰਸੀਆ ਰੋਡ ਵਿਖੇ ਖੇਤਾਂ ਵਿੱਚੋਂ ਮਿਲੀ ਇੱਕ ਬਜ਼ੁਰਗ ਵਿਅਕਤੀ ਦੀ ਲਾਸ਼
ਪੁਲਿਸ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਨੂੰ ਸੂਚਨਾ ਮਿਲੀ ਸੀਗੀ ਕਿ ਬੀੜ ਬੰਸੀਆ ਰੋਡ ਵਿਖੇ ਖੇਤਾਂ ਵਿੱਚ ਇੱਕ ਬਜ਼ੁਰਗ ਵਿਅਕਤੀ ਦੀ ਲਾਸ਼ ਪਈ ਹੋਈ ਹੈ ਜਿਸ ਤੋਂ ਬਾਅਦ ਮੌਕੇ ਤੇ ਹੀ ਉਹ ਪੁੱਜੇ ਅਤੇ ਉਨਾਂ ਨੇ ਕਿਹਾ ਹੈ ਕਿ ਮ੍ਰਿਤਕ ਦੀ ਪਹਿਚਾਣ ਹੋ ਗਈ ਹੈ ਬਜ਼ੁਰਗ ਦਾ ਨਾਮ ਰੇਸ਼ਮ ਉਮਰ 65 ਸਾਲ ਵਜੋਂ ਹੋਈ ਹੈ ਅਤੇ ਗਰਮੀ ਤੇ ਹਾਰਟ ਅਟੈਕ ਕਾਰਨ ਇਹ ਸਾਈਕਲ ਤੇ ਪਾਰ ਨੀਚੇ ਡਿੱਗ ਗਿਆ ਤੇ ਮੂੰਹ ਤੇ ਭਾਰ ਡਿੱਗਣ ਕਾਰਨ ਇਸ ਦੀ ਮੌਤ ਹੋ ਗਈ।