ਜੂਡੋ ਹਾਲ ਪਹੁੰਚੇ ਚੇਅਰਮੈਨ ਰਾਜੀਵ ਸ਼ਰਮਾ ਨੇ ਕੀਤਾ ਵੱਡਾ ਐਲਾਨ, ਕੁੜੀਆਂ ਲਈ ਬਣੇਗਾ ਨਵਾਂ ਜੂਡੋ ਹਾਲ
ਸਪੀਚ ਦੌਰਾਨ ਚੇਅਰਮੈਨ ਰਾਜੀਵ ਸ਼ਰਮਾ ਹੋਏ ਭਾਵੁਕ, ਕਿਹਾ—“ਮੈਂ ਵੀ ਜ਼ਮੀਨੀ ਪੱਧਰ ਤੋਂ ਉੱਠਿਆ ਹਾਂ, ਤੁਹਾਡੀਆਂ ਮੁਸ਼ਕਲਾਂ ਨੂੰ ਚੰਗੀ ਤਰ੍ਹਾਂ ਸਮਝ ਸਕਦਾ ਹਾਂ।#gurdaspur #police #election #aap #cmpunjab