ਫਿਲੌਰ: ਥਾਣਾ ਗੁਰਾਇਆ ਦੀ ਪੁਲਿਸ ਨੇ ਦੋ ਵੱਖ-ਵੱਖ ਮਾਮਲਿਆਂ ਵਿੱਚ ਦੋ ਮਹਿਲਾ ਨਸ਼ਾ ਤਸਕਰਣ ਨੂੰ ਕੀਤਾ ਗ੍ਰਫਤਾਰ
ਜਾਣਕਾਰੀ ਦਿੰਦਿਆਂ ਹੋਇਆਂ ਥਾਣਾ ਮੁਖੀ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦੀ ਪੁਲਿਸ ਪਾਰਟੀ ਨੇ ਦੋ ਵੱਖ-ਵੱਖ ਨਾਕੇਬੰਦੀ ਦੌਰਾਨ ਦੋ ਮਹਿਲਾ ਤਸ਼ਕਰਾਂ ਨੂੰ ਗ੍ਰਿਫਤਾਰ ਕੀਤਾ ਹੈ ਇੱਕ ਦੇ ਕੋਲੋਂ 50 ਗ੍ਰਾਮ ਹੀਰੋਇਨ ਅਤੇ ਦੂਸਰੀ ਮਹਿਲਾ ਦੇ ਕੋਲੋਂ 12 ਅਵੈਦ ਸ਼ਰਾਬ ਦੀਆਂ ਬੋਤਲਾਂ ਬਰਾਮਦ ਹੋਈਆਂ ਹਨ। ਜਿਸ ਤੋਂ ਬਾਅਦ ਪੁਲਿਸ ਨੇ ਦੋਨਾਂ ਮਹਿਲਾਂ ਨੂੰ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਆਰੰਭ ਕਰ ਲਿਤੀ ਹੈ