ਫਿਲੌਰ: ਦਿਲਬਾਗ ਕਲੋਨੀ ਵਿਖੇ ਇੱਕ ਮਹਿਲਾ ਨੇ ਆਪਣੇ ਕਮਰੇ ਦੇ ਵਿੱਚ ਭੇਦ-ਭਰੇ ਹਾਲਾਤਾਂ ਦੇ ਨਾਲ ਕੀਤੀ ਜੀਵਨ ਲੀਲਾ ਸਮਾਪਤ
ਕੁੜੀ ਦੇ ਜੇਠ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦੀ ਜਿਹੜੀ ਭਾਬੀ ਹੈ ਉਹ ਇਥੇ ਇਕੱਲੀ ਰਹਿੰਦੀ ਸੀ ਤੇ ਉਸ ਦੇ ਪਤੀ ਦੀ ਮੌਤ ਹੋ ਚੁੱਕੀ ਹੈ ਅਤੇ ਉਸ ਦਾ ਇੱਕ ਛੋਟਾ ਬੱਚਾ ਵੀ ਹੈ ਤੇ ਇਸ ਦੀ ਜਿਹੜੀ ਸੱਸ ਹੈ ਉਹ ਇੱਥੇ ਇਸ ਨੂੰ ਪੈਸੇ ਭੇਜਦੀ ਹੈ ਤੇ ਹੁਣ ਉਸ ਨੂੰ ਪਤਾ ਲੱਗਾ ਹੈ ਕਿ ਉਹਨਾਂ ਦੀ ਭਾਬੀ ਵੱਲੋਂ ਕਮਰੇ ਵਿੱਚ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਿੱਤੀ ਹੈ।