ਸੁਨਾਮ: ਸੁਨਾਮ ਪੁਲਿਸ ਵੱਲੋਂ ਅੰਡਰ ਬ੍ਰਿਜ ਨੇੜੇ ਪੰਜ ਗ੍ਰਾਮ ਹਿਰੋਇਨ ਚਿੱਟੇ ਸਮੇਤ ਇੱਕ ਵਿਅਕਤੀ ਕੀਤਾ ਗ੍ਰਿਫਤਾਰ, ਐਸਐਚ ਓ ਸੁਖਦੀਪ ਸਿੰਘ,
Sunam, Sangrur | Apr 27, 2024 ਪੁਲਿਸ ਨੇ ਅੰਡਰ ਬ੍ਰਿਜ ਨੇੜੇ ਇੱਕ ਵਿਅਕਤੀ ਨੂੰ ਪੰਜ ਗ੍ਰਾਮ ਹੈਰੋਇਨ ਦੇ ਨਾਲ ਗ੍ਰਿਫਤਾਰ ਕੀਤਾ ਹੈ। ਐਸਐਚਓ ਸੁਨਾਮ ਸੁਖਦੀਪ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਦੇਖ ਕੇ ਮੁਲਜ਼ਮ ਘਬਰਾ ਕੇ ਪਿੱਛੇ ਮੁੜਨ ਲੱਗਾ ਤਾਂ ਪੁਲਿਸ ਨੇ ਤਲਾਸ਼ੀ ਲੈਣ 'ਤੇ ਉਸਦੀ ਜੇਬ ਵਿੱਚੋਂ ਪੰਜ ਗ੍ਰਾਮ ਹੈਰੋਇਨ ਚਿੱਟਾ ਬਰਾਮਦ ਕਰ ਮੁਕਦਮਾ ਦਰਜ ਕੀਤਾ ਹੈ।