ਸੁਨਾਮ: ਸੁਨਾਮ ਦੇ ਮਾਤਾ ਮੋਦੀ ਰੋਡ ਤੇ ਇੱਕ ਰੈਸਟੋਰੈਂਟ ਦੇ ਬਾਹਰ ਤੋਂ ਸਕੂਟਰੀ ਚੋਰੀ
Sunam, Sangrur | Apr 27, 2024 ਮਾਤਾ ਮੋਦੀ ਮੰਦਿਰ ਰੋਡ ਤੇ ਬੀਤੀ ਰਾਤ ਤਕਰੀਬਨ 9 ਦੇ ਕਰੀਬ ਇੱਕ ਰੈਸਟੋਰੈਂਟ ਦੇ ਬਾਹਰ ਖੜੀ ਐਕਟੀਵਾ ਸਕੂਟਰੀ ਚੋਰੀ ਹੋ ਗਈ ਇਸ ਦੀ ਜਾਣਕਾਰੀ ਦਿੰਦੇ ਸਕੂਟਰੀ ਮਾਲਕ ਨੇ ਦੱਸਿਆ ਕਿ ਰੈਸਟੋਰੈਂਟ ਵਿੱਚ ਮੀਟਿੰਗ ਕਰਨ ਆਏ ਸੀ ਜਦੋਂ ਮੀਟਿੰਗ ਖਤਮ ਹੋਣ ਤੋਂ ਬਾਅਦ ਬਾਹਰ ਆਏ ਤਾਂ ਦੇਖਿਆ ਸਕੂਟਰੀ ਮੌਜੂਦ ਨਹੀਂ ਸੀ ਉਹਨਾਂ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਕਿ ਸ਼ਹਿਰ ਦੀ ਪ੍ਰਮੁੱਖ ਸੜਕ ਜਿੱਥੇ ਹਰ ਸਮੇਂ ਆਵਾਜਾਈ ਰਹਿੰਦੀ ਹੈ ਪੁਲਿਸ ਦੀ ਕਾਰਗੁਜ਼ਾਰੀ ਤੇ ਸਵਾਲ ਖੜੇ ਕੀਤੇ,