ਸੁਨਾਮ: ਪਨਗਰੇਨ ਸਪੈਸ਼ਲ ਦੌਰਾਨ ਆੜਤੀਏ ਵੱਲੋਂ ਕਣਕ ਦੀਆਂ ਬੋਰੀਆਂ ਫੂਸ ਭਰ ਕੇ ਕੀਤੀ ਜਾ ਰਹੀ ਸੀ ਲੋਡਿੰਗ ਦਾ ਹੋਇਆ ਪਰਦਾਫਾਸ਼ ਡੀਸੀ ਵੱਲੋਂ ਜਾਂਚ ਦੇ ਹੁਕਮ
Sunam, Sangrur | Apr 25, 2024 ਸੰਗਰੂਰ ਦੇ ਰੇਲਵੇ ਸਟੇਸ਼ਨ ਤੇ ਕਣਕ ਦੀ ਲੋਡਿੰਗ ਦੌਰਾਨ ਇੱਕ ਗੰਭੀਰ ਮਾਮਲਾ ਸਾਹਮਣੇ ਆਇਆ ਜਿੱਥੇ ਕਣਕ ਦੀਆਂ ਬੋਰੀਆਂ ਵਿੱਚ ਕਣਕ ਦੀ ਬਜਾਏ ਫੂਸ ਭਰ ਕੇ ਟ੍ਰੇਨ ਵਿੱਚ ਲੋਡ ਕੀਤਾ ਜਾ ਰਿਹਾ ਸੀ ਜਿਸ ਤੋਂ ਬਾਅਦ ਲੇਬਰ ਵੱਲੋਂ ਜਾਣਕਾਰੀ ਦੇਣ ਤੋਂ ਬਾਅਦ ਪਣਗਰੇਨ ਇੰਸਪੈਕਟਰ ਅਤੇ ਫੂਡ ਸਪਲਾਈ ਇੰਸਪੈਕਟਰ ਵੱਲੋਂ ਮੌਕੇ ਤੇ ਪਹੁੰਚ ਕੇ ਬੋਰੀਆਂ ਦੀ ਜਾਂਚ ਕੀਤੀ ਗਈ ਡੀਸੀ ਸੰਗਰੂਰ ਨੇ ਆਰੋਪੀਆਂ ਤੇ ਸਖਤ ਕਾਰਵਾਈ ਕਰਨ ਦੀ ਕੀਤੀ ਗੱਲ,