ਸੁਨਾਮ: ਚੀਮਾ ਦੇ ਵਿਅਕਤੀ ਦੀ ਚਿੱਟੇ ਦੇ ਟੀਕੇ ਨਾਲ ਹੋਈ ਮੌਤ ਨੂੰ ਲੈ ਕੇ ਤਿੰਨ ਵਿਅਕਤੀਆਂ ਤੇ ਪੁਲਿਸ ਵੱਲੋਂ ਮੁਕਦਮਾ ਦਰਜ, ਡੀਐਸਪੀ ਮਨਦੀਪ ਸਿੰਘ ਸੰਧੂ,
Sunam, Sangrur | Apr 24, 2024 ਚੀਮਾ ਪਿੰਡ ਦੇ ਵਿਅਕਤੀ ਦੀ ਚਿੱਟੇ ਦੇ ਟੀਕੇ ਨਾ ਹੋਈ ਮੌਤ ਨੂੰ ਲੈ ਕੇ ਤਿੰਨ ਵਿਅਕਤੀਆਂ ਦੇ ਪੁਲਿਸ ਵੱਲੋਂ ਮੁਕਦਮਾ ਦਰਜ ਕਰਨ ਦੀ ਖਬਰ ਹੈ ਜਾਣਕਾਰੀ ਅਨੁਸਾਰ ਪਿੰਡ ਸ਼ਾਹਪੁਰ ਕਲਾਂ ਤੋਂ ਮ੍ਰਿਤਕ ਨੇ ਚਿੱਟਾ ਲਿਆ ਕੇ ਆਪਣੇ ਟੀਕਾ ਲਗਾ ਲਿਆ ਜਿਸ ਦੌਰਾਨ ਉਸ ਦੀ ਮੌਤ ਹੋ ਗਈ ਤਾਂ ਪੁਲਿਸ ਨੇ ਕਾਰਵਾਈ ਕਰਦੇ ਤਿੰਨ ਤੇ ਮੁਕਦਮਾ ਦਰਜ ਕਰ ਦਿੱਤਾ ਜਿਨਾਂ ਵਿੱਚੋਂ ਇੱਕ ਨੂੰ ਗ੍ਰਿਫਤਾਰ ਕਰ ਲਿਆ ਗਿਆ ਬਾਕੀਆਂ ਦੀ ਭਾਲ ਜਾਰੀ,