ਸੁਨਾਮ: ਸੀਆਈਏ ਪੁਲਿਸ ਨੇ ਚੈਕਿੰਗ ਦੌਰਾਨ ਪਿੰਡ ਗੋਬਿੰਦਗੜ੍ਹ
ਨਗਰੀ ਤੋਂ ਕਾਰ ਚੋਂ 100 ਗ੍ਰਾਮ ਹਿਰੋਇਨ ਚਿੱਟੇ ਸਮੇਤ ਦੋ ਨੂੰ ਕੀਤਾ ਗ੍ਰਿਫਤਾਰ,
Sunam, Sangrur | Apr 24, 2024 ਛਾਜਲੀ ਪੁਲਿਸ ਨੇ ਸੀਆਈਏ ਸਟਾਫ ਦੇ ਥਾਣੇਦਾਰ ਗੁਰਜੀਤ ਸਿੰਘ ਦੀ ਰਿਪੋਰਟ ਤੇ ਪਿੰਡ ਗੋਬਿੰਦਗੜ੍ਹ ਨਾਗਰੀ ਤੋਂ ਇੱਕ ਕਾਰ ਚੋਂ 100 ਗਰਾਮ ਚਿੱਟਾ ਹੈਰੋਇਨ ਸਮੇਤ ਇੱਕ ਔਰਤ ਅਤੇ ਇੱਕ ਮਰਦ ਨੂੰ ਗ੍ਰਿਫਤਾਰ ਕੀਤਾ ਜਿਨਾਂ ਤੇ ਐਨਡੀਪੀਐਸ ਐਕਟ ਅਧੀਨ ਮੁਕਦਮਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ,