ਜਲੰਧਰ 1: ਲਿੰਕ ਰੋਡ ਵਿਖੇ ਏਅਰਟਲ ਦੀ ਸਿਮ ਪੋਰਟ ਕਰਨ ਵਾਲੀ ਇੱਕ ਮਹਿਲਾ ਦਾ ਮੋਬਾਈਲ ਫੋਨ ਲੁੱਟ-ਖੋਹ ਕਰਕੇ ਦੋ ਲੁਟੇਰੇ ਹੋਏ ਫਰਾਰ
ਮਹਿਲਾ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਉਹ ਏਟਲ ਦਾ ਸਿਮਪੋਟ ਕਰਨ ਦਾ ਕੰਮ ਕਰਦੀ ਹੈ ਅਤੇ ਏਟਲ ਦੀ ਕੰਪਨੀ ਵਿੱਚ ਲੱਗੀ ਹੋਈ ਹੈ ਤੇ ਇੱਥੇ ਮੋਟਰਸਾਈਕਲ ਸਵਾਰ ਦੋ ਮੁੰਡੇ ਉਸਦੇ ਕੋਲ ਆਉਂਦੇ ਹਨ ਤੇ ਉਸ ਦੇ ਕੋਲੋਂ ਏਟਲ ਸਿਮ ਬਾਰੇ ਪੁੱਛਗਿੱਛ ਕਰਨ ਲੱਗ ਪੈਂਦੇ ਹਨ ਜਿਸ ਤੋਂ ਬਾਅਦ ਉਹੀ ਦੋ ਲੁਟੇਰੇ ਉਸ ਦਾ ਮੋਬਾਇਲ ਫੋਨ ਖੋਹ ਮਾਰ ਕਰਕੇ ਉਥੋਂ ਭੱਜ ਜਾਂਦੇ ਹਨ