ਜਲੰਧਰ 1: ਜਲੰਧਰ ਦੇ ਮਾਡਲ ਹਾਊਸ ਵਿਖੇ ਇੱਕ ਸ਼ਰਾਬ ਦੇ ਨਾਲ ਰੱਜੇ ਹੋਏ ਤੇਜ਼ ਰਫਤਾਰ ਮੋਟਰਸਾਈਕਲ ਚਾਲਕ ਨੇ ਆਪਣਾ ਮੋਟਰਸਾਈਕਲ ਕਾਰ ਦੇ ਵਿੱਚ ਮਾਰਿਆ
ਕਾਰ ਚਾਲਕ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਉਹ ਆਪਣੇ ਪਰਿਵਾਰ ਦੇ ਨਾਲ ਕਾਰ ਦੇ ਵਿੱਚ 10 ਦੀ ਸਪੀਡ ਦੇ ਨਾਲ ਆ ਰਿਹਾ ਸੀ ਤੇ ਉਸਦੇ ਮੂਹਰੇ ਇੱਕ ਤੇਜ਼ ਰਫਤਾਰ ਦੇ ਨਾਲ ਮੋਟਰਸਾਈਕਲ ਚਾਲਕ ਆਪਣਾ ਮੋਟਰਸਾਈਕਲ ਲੈ ਕੇ ਆਇਆ ਅਤੇ ਉਸਦੀ ਗੱਡੀ ਦੇ ਵਿੱਚ ਦੇ ਮਾਰਿਆ। ਜਿਸ ਤੋਂ ਬਾਅਦ ਜਦੋਂ ਮੋਟਰਸਾਇਕਲ ਚਾਲਕ ਦੇਖਿਆ ਤਾਂ ਉਹ ਸ਼ਰਾਬ ਦੇ ਨਾਲ ਰਜਿਆ ਹੋਇਆ। ਜਿਸ ਤੋਂ ਬਾਅਦ ਉਸਨੇ ਪੁਲਿਸ ਨੂੰ ਸੱਦ ਲਿੱਤਾ ਸੀ ਅਤੇ ਅਗਲੀ ਕਾਰਵਾਈ ਦੀ ਮੰਗ ਕੀਤੀ ਹੈ।