ਜਲੰਧਰ 1: ਪੁਲਿਸ ਕਮਿਸ਼ਨਰ ਦਫਤਰ ਵਿਖੇ ਸ਼ਿਵ ਸੇਨਾ ਆਗੂਆਂ ਨੇ ਇੰਨਫਲੂਐਂਸਰ ਪਾਇਲ ਮਲਿਕ ਖਿਲਾਫ ਕਾਲੀ ਮਾਤਾ ਦਾ ਰੂਪ ਧਾਰਨ ਕਰਨ ਨੂੰ ਲੈ ਕੇ ਦਿੱਤੀ ਸ਼ਿਕਾਇਤ
ਜਾਣਕਾਰੀ ਦਿੰਦਿਆਂ ਹੋਇਆਂ ਉਹਨਾਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਬੀਤੇ ਦਿਨ ਇੰਸਟਾਗਰਾਮ ਸਟਾਰ ਪਾਇਲ ਵੱਲੋਂ ਆਪਣੇ ਇੰਸਟਾਗਰਾਮ ਤੇ ਕਾਲੀ ਮਾਤਾ ਜੀ ਦਾ ਰੂਪ ਧਾਰ ਕੇ ਇੱਕ ਵੀਡੀਓ ਪਾਈ ਗਈ ਸੀ ਜਿਸ ਤੇ ਕਿ ਹਿੰਦੂ ਦੇਵੀ ਦੇਵਤਾਵਾਂ ਦੀ ਬੇਅਦਬੀ ਉਹਨਾਂ ਵੱਲੋਂ ਕੀਤੀ ਗਈ ਹੈ ਅਤੇ ਹਿੰਦੂ ਸਮਾਜ ਵਿੱਚ ਰੋਸ਼ ਹੈ ਉਹਨਾਂ ਨੇ ਕਿਹਾ ਸੀ ਕਿ ਇਸ ਵੱਲੋਂ ਉਹਨਾਂ ਵੱਲੋਂ ਤਾਂ ਮਾਫੀ ਮੰਗ ਲਿੱਤੀ ਗਈ ਹੈ ਲੇਕਿਨ ਹਿੰਦੂ ਸਮਾਜ ਨੇ ਹਲੇ ਮਾਫ ਨਹੀਂ ਕੀਤਾ ਤੇ ਕਾਰਵਾਈ ਦੀ ਮੰਗ ਕੀਤੀ