Public App Logo
Jansamasya
Rahulgandhi
Haryana
Uttarpradesh
Jdu
Sambalpur
Cyclone
Bareilly
Bcci
Agra
Breaking
Aimim
Railway
Bsf
Fatehpur
Meerut
Raebareli
Rain
Kashmir
���ाकिस्तान
Trending
���िवाद
Bengal
���खिलेश
���ारतीय
���ोगी_आदित्यनाथ
Faridabad
Arvindkejriwal
Jajpur
���ोधपुर

ਜਲੰਧਰ 1: ਬਰਸਾਤ ਕਾਰਨ ਬਾਬੂ ਜਗਜੀਵਨ ਰਾਮ ਚੌਂਕ ਤੋਂ ਬਬਰੀਕ ਚੌਂਕ ਦੇ ਸੜਕ ਪੂਰੀ ਤਰ੍ਹਾਂ ਪਾਣੀ ਨਾਲ ਡੁੱਬੀ ,ਰਾਹਗੀਰ ਹੋ ਰਹੇ ਹਨ ਪਰੇਸ਼ਾਨ #jansamasya

Jalandhar 1, Jalandhar | Jul 22, 2025
ਇਲਾਕਾ ਨਿਵਾਸੀਆਂ ਵੱਲੋਂ ਦੱਸਿਆ ਜਾ ਰਿਹਾ ਇਹ ਕਿ ਜਦੋਂ ਵੀ ਬਾਰਿਸ਼ ਪੈਂਦੀ ਹੈ ਤਾਂ ਬਾਬੂ ਜਗਜੀਵਨ ਰਾਮ ਚੌਂਕ ਤੋਂ ਲੈ ਕੇ ਬਬਰਿਕ ਚੌਂਕ ਤੱਕ ਦੀ ਜਿਹੜੀ ਪੂਰੀ ਸੜਕ ਹੈ ਉਹ ਪਾਣੀ ਦੇ ਵਿੱਚ ਡੁੱਬ ਜਾਂਦੀ ਹੈ ਜਿਸ ਦੇ ਚਲਦਿਆਂ ਆਣ ਜਾਣ ਵਿੱਚ ਕਾਫੀ ਦਿੱਕਤ ਪਰੇਸ਼ਾਨੀ ਆਦੀਆਂ ਹਨ ਉੱਥੇ ਇੱਕ ਜੋਮੈਟੋ ਬੋਏ ਦੀ ਪਾਣੀ ਦੇ ਵਿੱਚ ਬਾਈਕ ਫਸ ਕੇ ਅਤੇ ਇੱਕ ਕਾਰ ਚਾਲਕ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਉਸ ਨੂੰ ਨਹੀਂ ਪਤਾ ਸੀ ਕਿ ਸੜਕ ਦੀ ਹਾਲਤ ਖਸਦਾ ਹੈ

MORE NEWS