ਜਲੰਧਰ 1: ਪਿਮਸ ਹਸਪਤਾਲ ਵਿਖੇ ਇੱਕ ਮਹਿਲਾ ਪਾਸੋਂ ਚਾਰ ਦਿਨਾਂ ਦੀ ਉਸਦੀ ਬੱਚੀ ਨੂੰ ਲੈ ਗਿਆ ਸਹੁਰਾ ਪਰਿਵਾਰ , ਮਹਿਲਾ ਨੇ ਉਸ ਨਾਲ ਕੁੱਟ-ਮਾਰ ਦੇ ਲਗਾਏ ਆਰੋਪ
ਮਹਿਲਾ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਉਸ ਦਾ ਵਿਆਹ ਥਰੀ ਸਟਾਰ ਕਲੋਨੀ ਵਿਖੇ ਹੋਇਆ ਸੀਗਾ ਅਤੇ ਹੁਣ ਉਹ ਹਸਪਤਾਲ ਵਿਖੇ ਹੈ ਤੇ ਉਸਦਾ ਸੋਹਰਾ ਪਰਿਵਾਰ ਲਗਾਤਾਰ ਉਸ ਦੇ ਨਾਲ ਲੜਾਈ ਝਗੜਾ ਕਰਦਾ ਹੈ ਤੇ ਜਦੋਂ ਹੁਣ ਉਸਦੀ ਕੁੜੀ ਹੋਈ ਤਾਂ ਚਾਰ ਦਿਨਾਂ ਦੀ ਕੁੜੀ ਨੂੰ ਉਸ ਕੋਲੋਂ ਖੋਹ ਕੇ ਉਸਦਾ ਸੋਹਰਾ ਪਰਿਵਾਰ ਲੈ ਗਿਆ ਹੈ ਤੇ ਲੜਾਈ ਝਗੜਾ ਵੀ ਕਰਕੇ ਗਿਆ ਹੈ।