ਪਠਾਨਕੋਟ: ਰਾਮ ਸਰਨਮ ਕਲੋਨੀ ਗਲੀ ਨੰਬਰ ਇੱਕ ਵਿੱਚ ਬਣ ਰਹੀ ਨਵੀਂ ਕੋਠੀ ਦੇ ਵਿੱਚੋਂ ਚੋਰਾਂ ਨੇ ਸਾਮਾਨ ਕੀਤਾ ਚੋਰੀ ,2 ਲੱਖ ਰੁਪਏ ਦੇ ਕਰੀਬ ਦਾ ਹੋਇਆ ਨੁਕਸਾਨ
ਰਾਮ ਸ਼ਰਮਾ ਕਲੋਨੀ ਗਲੀ ਨੰਬਰ ਇੱਕ ਵਿੱਚ ਨਵੇਂ ਬਣਾਏ ਜਾ ਰਹੇ ਘਰ ਦੇ ਵਿੱਚ ਚੋਰਾਂ ਦੇ ਵੱਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਘਰ ਦੇ ਮਾਲਕ ਨੇ ਦੱਸਿਆ ਹੈ ਕਿ ਚੋਰਾਂ ਦੇ ਵੱਲੋਂ ਨਵੀਆਂ ਪਾਈਆਂ ਗਈਆਂ ਬਿਜਲੀ ਦੀ ਤਾਰਾਂ ਅਤੇ ਲੋਹੇ ਦੀਆਂ ਅੰਗਰੇਜ਼ਾਂ ਚੋਰੀ ਕਰ ਲਈਆਂ ਗਈਆਂ ਇਸ ਦੇ ਨਾਲ ਹੀ ਕੰਮ ਕਰਨ ਵਾਲੇ ਵਿਅਕਤੀਆਂ ਦੇ ਕੱਪੜੇ ਵੀ ਚੋਰੀ ਕੀਤੇ ਗਏ ਤਕਰੀਬਨ 2 ਲੱਖ ਰੁਪਏ ਕਰੀਬ ਚੋਰਾਂ ਦੇ ਵੱਲੋਂ ਚੋਰੀ ਕੀਤੀ ਗਈ।